skip to content

GST Collection : ਮਈ ਵਿੱਚ ₹1.94 ਲੱਖ ਕਰੋੜ ਤੋਂ ਵੱਧ ਰਕਮ ਇਕੱਠੀ

ਨੈਸ਼ਨਲ ਨਿਊਜ਼ : ਦੇਸ਼ ਦੀ ਟੈਕਸ ਆਮਦਨ ਵਿੱਚ ਵਾਧੇ ਦੀ ਰਿਪੋਰਟ ਸਾਹਮਣੇ ਆਈ ਹੈ। ਸਰਕਾਰੀ ਅੰਕੜਿਆਂ ਮੁਤਾਬਕ ਮਈ ਮਹੀਨੇ ਵਿੱਚ ਵਸਤੂਆਂ ਅਤੇ ਸੇਵਾਵਾਂ ਟੈਕਸ (Goods and Services Tax) ਦਾ ਕੁੱਲ ਸੰਗ੍ਰਹਿ 3.2% ਵਧ ਕੇ ₹1.94 ਲੱਖ ਕਰੋੜ ਤੋਂ ਪਾਰ ਹੋ ਗਿਆ। RevenueUpdate : ਘਰੇਲੂ ਅਤੇ ਆਯਾਤ ਸੰਗ੍ਰਹਿ ਵਿੱਚ ਵਾਧਾCGST: ₹37,397 ਕਰੋੜSGST: ₹45,143 ਕਰੋੜIGST: ₹51,990 ਕਰੋੜ … Continue reading GST Collection : ਮਈ ਵਿੱਚ ₹1.94 ਲੱਖ ਕਰੋੜ ਤੋਂ ਵੱਧ ਰਕਮ ਇਕੱਠੀ