skip to content

Dainik Savera Times Logo

GST : ਗੱਡੀਆਂ ਖਰੀਦਣ ਵਾਲਿਆਂ ਦੀਆਂ ਮੌਜਾ ! ਜਾਣੋ GST ਘਟਣ ਨਾਲ ਕਿੰਨੇ ਸਸਤੇ ਹੋਏ ਰੇਟ

7 months पहले

GST : ਗੱਡੀਆਂ ਖਰੀਦਣ ਵਾਲਿਆਂ ਦੀਆਂ ਮੌਜਾ ! ਜਾਣੋ GST ਘਟਣ ਨਾਲ ਕਿੰਨੇ ਸਸਤੇ ਹੋਏ ਰੇਟ

GST : ਦੇਸ਼ ਭਰ ਵਿੱਚ ਅੱਜ ਤੋਂ GST 2.0 ਲਾਗੂ ਹੋ ਗਿਆ ਹੈ, ਜਿਸ ਨਾਲ ਗੱਡੀਆਂ ਦੀਆਂ ਕੀਮਤਾਂ ਵਿੱਚ ਵੱਡੀ ਕਟੌਤੀ ਆਈ ਹੈ। ਐਂਟਰੀ ਸੈਗਮੈਂਟ ਗੱਡੀਆਂ ‘ਤੇ 50 ਹਜ਼ਾਰ ਤੋਂ 70 ਹਜ਼ਾਰ ਰੁਪਏ ਤੱਕ ਦਾ ਡਿਸਕਾਊਂਟ ਮਿਲ ਰਿਹਾ ਹੈ, ਜਦਕਿ SUV ਮਾਡਲਾਂ ‘ਤੇ ਇਕ ਲੱਖ ਰੁਪਏ ਤੱਕ ਦੀ ਛੂਟ ਦਿੱਤੀ ਜਾ ਰਹੀ ਹੈ।
ਪਹਿਲਾਂ ਜਿੱਥੇ ਗੱਡੀਆਂ ‘ਤੇ 28 ਫੀਸਦੀ GST ਅਤੇ 1 ਫੀਸਦੀ ਵੈਟ ਲੱਗਦਾ ਸੀ, ਹੁਣ ਉਹ ਘਟਾ ਕੇ ਸਿਰਫ਼ 18 ਫੀਸਦੀ ਫਲੈਟ ਟੈਕਸ ਕਰ ਦਿੱਤਾ ਗਿਆ ਹੈ।
ਲੁਧਿਆਣਾ ਦੀ ਲਵਲੀ ਆਟੋ ਦੇ ਮੈਨੇਜਰ ਨੇ ਦੱਸਿਆ ਕਿ ਐਂਟਰੀ ਲੈਵਲ ਗੱਡੀਆਂ ‘ਤੇ 50 ਹਜ਼ਾਰ ਰੁਪਏ ਤੱਕ ਦੀ ਛੂਟ ਹੈ। ਇਸ ਤੋਂ ਇਲਾਵਾ, ਕੰਪਨੀਆਂ ਤਿਉਹਾਰਾਂ ਦੇ ਮੱਦੇਨਜ਼ਰ ਹੋਰ ਖਾਸ ਆਫਰਾਂ ਵੀ ਦੇ ਰਹੀਆਂ ਹਨ।

खबरें और भी हैं...

Copyright © 2026 Dainik Savera Times. All rights reserved.