skip to content

ਮੈਟਰੀਮੋਨੀਅਲ ਸਾਈਟਾਂ ‘ਤੇ ਲਾੜੇ ਲੱਭਣ ਵਾਲਿਆਂ ਲਈ ਚੇਤਾਵਨੀ!

ਜਲੰਧਰ: ਮੈਟਰੀਮੋਨੀਅਲ ਸਾਈਟਾਂ ‘ਤੇ ਰਿਸ਼ਤੇ ਲੱਭਣ ਵਾਲਿਆਂ ਲਈ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਜਲੰਧਰ ਦੀ ਇੱਕ ਕੁੜੀ, ਜੋ ਡੈਨਮਾਰਕ ਵਿੱਚ ਇੰਜੀਨੀਅਰ ਵਜੋਂ ਕੰਮ ਕਰ ਰਹੀ ਸੀ, ਡਿਜੀਟਲ ਧੋਖਾਧੜੀ ਦਾ ਸ਼ਿਕਾਰ ਹੋ ਗਈ। ਇਸ ਦੌਰਾਨ ਉਸਨੇ ਧੋਖਾਧੜੀ ਦਾ ਸਾਰਾ ਮਾਮਲਾ ਜਲੰਧਰ ਪੁਲਿਸ ਨੂੰ ਦੱਸਿਆ। ਜਾਣਕਾਰੀ ਦਿੰਦੇ ਹੋਏ ਪੀੜਤ ਕੁੜੀ ਨੇ ਦੱਸਿਆ … Continue reading ਮੈਟਰੀਮੋਨੀਅਲ ਸਾਈਟਾਂ ‘ਤੇ ਲਾੜੇ ਲੱਭਣ ਵਾਲਿਆਂ ਲਈ ਚੇਤਾਵਨੀ!