skip to content

ਨਿਸ਼ਾ ਬਾਨੋ ‘ਤੇ ਟੁੱਟਿਆ ਦੁੱਖਾਂ ਦਾ ਪਹਾੜ — ਮਾਤਾ ਮਜੀਦਾ ਬੇਗਮ ਦਾ ਦੇਹਾਂਤ

ਪੰਜਾਬ ਡੈਸਕ (ਦੈਨਿਕ ਸਵੇਰਾ): ਪੰਜਾਬੀ ਫ਼ਿਲਮ ਅਤੇ ਸੰਗੀਤ ਜਗਤ ਦੀ ਮਸ਼ਹੂਰ ਕਲਾਕਾਰ ਨਿਸ਼ਾ ਬਾਨੋ ਲਈ ਦੁੱਖਦਾਈ ਖ਼ਬਰ ਸਾਹਮਣੇ ਆਈ ਹੈ। ਨਿਸ਼ਾ ਬਾਨੋ ਦੀ ਮਾਤਾ ਮਜੀਦਾ ਬੇਗਮ ਦੇ ਦੇਹਾਂਤ ਨਾਲ ਪਰਿਵਾਰ ਗਹਿਰੇ ਸੋਗ ਵਿੱਚ ਡੁੱਬ ਗਿਆ ਹੈ। ਇਸ ਖ਼ਬਰ ਨੇ ਕਲਾਕਾਰਾਂ ਅਤੇ ਪ੍ਰਸ਼ੰਸਕਾਂ ਨੂੰ ਵੀ ਝੰਝੋੜ ਕੇ ਰੱਖ ਦਿੱਤਾ ਹੈ ਅਤੇ ਹਰ ਕੋਈ ਪਰਿਵਾਰ ਨਾਲ ਸੰਵੇਦਨਾ … Continue reading ਨਿਸ਼ਾ ਬਾਨੋ ‘ਤੇ ਟੁੱਟਿਆ ਦੁੱਖਾਂ ਦਾ ਪਹਾੜ — ਮਾਤਾ ਮਜੀਦਾ ਬੇਗਮ ਦਾ ਦੇਹਾਂਤ