skip to content

ਗ੍ਰੇਟਰ ਨੋਇਡਾ: ਜ਼ਮਾਨਤ ਰੱਦ ਹੋਣ ਦੇ ਬਾਵਜੂਦ ਭਾਸਿਨ ਗਾਇਬ, ਕੋਰਟ ਵਿੱਚ Non‑bailable ਵਾਰੰਟ ਦੀ ਮੰਗ

ਨਵੀਂ ਦਿੱਲੀ (ਦੈਨਿਕ ਸਵੇਰਾ): ਸੁਪਰੀਮ ਕੋਰਟ ਵਿੱਚ ਦਾਇਰ ਨਵੀਂ ਅਰਜ਼ੀ ਵਿੱਚ ਕਿਹਾ ਗਿਆ ਹੈ ਕਿ ਰੀਅਲ ਐਸਟੇਟ ਪ੍ਰਮੋਟਰ ਸਤਿੰਦਰ ਸਿੰਘ ਭਾਸਿਨ ਜਾਣਬੁੱਝ ਕੇ ਗ੍ਰਿਫ਼ਤਾਰੀ ਤੋਂ ਬਚ ਰਿਹਾ ਹੈ ਅਤੇ ਅਦਾਲਤ ਦੇ ਹੁਕਮਾਂ ਦੀ ਪਾਲਣਾ ਨਹੀਂ ਕਰ ਰਿਹਾ। ਗ੍ਰੈਂਡ ਵੇਨੇਜ਼ੀਆ ਬਾਇਅਰਜ਼ ਐਸੋਸੀਏਸ਼ਨ ਨੇ 2 ਅਪ੍ਰੈਲ 2026 ਦੇ ਉਸ ਫ਼ੈਸਲੇ ਨੂੰ ਤੁਰੰਤ ਲਾਗੂ ਕਰਨ ਦੀ ਮੰਗ ਕੀਤੀ … Continue reading ਗ੍ਰੇਟਰ ਨੋਇਡਾ: ਜ਼ਮਾਨਤ ਰੱਦ ਹੋਣ ਦੇ ਬਾਵਜੂਦ ਭਾਸਿਨ ਗਾਇਬ, ਕੋਰਟ ਵਿੱਚ Non‑bailable ਵਾਰੰਟ ਦੀ ਮੰਗ