skip to content

Google CEO ਸੁੰਦਰ ਪਿਚਾਈ ਦੇ ਭਾਸ਼ਣ ਵਿਚਕਾਰ “ਫ੍ਰੀ ਫਲਸਤੀਨ” ਦੇ ਨਾਅਰਿਆਂ ਗੂਜਿੰਆਂ ਹਾਲ

ਗੂਗਲ ਦੇ ਸੀਈਓ ਸੁੰਦਰ ਪਿਚਾਈ ਦੇ ਸਟੈਨਫੋਰਡ ਯੂਨੀਵਰਸਿਟੀ ਦੇ ਆਰੰਭ ਸਮਾਰੋਹ ਵਿੱਚ ਭਾਸ਼ਣ ਦੌਰਾਨ ਫਲਸਤੀਨ ਸਮਰਥਕ ਵਿਦਿਆਰਥੀਆਂ ਨੇ ਵਿਰੋਧ ਪ੍ਰਦਰਸ਼ਨ ਕੀਤਾ। ਭਾਸ਼ਣ ਸ਼ੁਰੂ ਹੁੰਦੇ ਹੀ ਕਈ ਵਿਦਿਆਰਥੀ “ਫ੍ਰੀ ਫਲਸਤੀਨ” ਦੇ ਨਾਅਰੇ ਲਗਾਉਂਦੇ ਹੋਏ ਹਾਲ ਤੋਂ ਬਾਹਰ ਚਲੇ ਗਏ। ਰਿਪੋਰਟਾਂ ਮੁਤਾਬਕ ਲਗਭਗ 200 ਵਿਦਿਆਰਥੀਆਂ ਨੇ ਫਲਸਤੀਨੀ ਝੰਡੇ ਅਤੇ ਬੈਨਰਾਂ ਨਾਲ ਵਾਕਆਊਟ ਕੀਤਾ। ਪ੍ਰਦਰਸ਼ਨਕਾਰੀਆਂ ਨੇ ਗੂਗਲ ਅਤੇ … Continue reading Google CEO ਸੁੰਦਰ ਪਿਚਾਈ ਦੇ ਭਾਸ਼ਣ ਵਿਚਕਾਰ “ਫ੍ਰੀ ਫਲਸਤੀਨ” ਦੇ ਨਾਅਰਿਆਂ ਗੂਜਿੰਆਂ ਹਾਲ