skip to content

EPFO Interest Update: ਖਾਤਾਧਾਰਕਾਂ ਨੂੰ ਮਿਲੇਗਾ 1.44 ਲੱਖ ਕਰੋੜ ਦਾ ਫਾਇਦਾ, ਜਾਣੋ ਪੂਰੀ ਜਾਣਕਾਰੀ

ਦੇਸ਼ ਦੇ ਕਰੋੜਾਂ EPF (Employees Provident Fund) ਖਾਤਾ ਧਾਰਕਾਂ ਲਈ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਸਰਕਾਰੀ ਸੂਤਰਾਂ ਮੁਤਾਬਕ, ਲੱਖਾਂ ਕਰਮਚਾਰੀਆਂ ਅਤੇ ਪੈਨਸ਼ਨਰਾਂ ਦੇ ਖਾਤਿਆਂ ਵਿੱਚ 15 ਜੁਲਾਈ ਤੱਕ PF ਵਿਆਜ ਦੀ ਰਕਮ ਜਮ੍ਹਾਂ ਹੋਣ ਦੀ ਉਮੀਦ ਹੈ। ਰਿਪੋਰਟਾਂ ਅਨੁਸਾਰ, ਕੁੱਲ 34 ਕਰੋੜ EPFO ਮੈਂਬਰਾਂ ਨੂੰ ਇਸ ਵਿਆਜ ਦਾ ਲਾਭ ਮਿਲੇਗਾ। ਇਨ੍ਹਾਂ ਵਿੱਚੋਂ ਲਗਭਗ 9 … Continue reading EPFO Interest Update: ਖਾਤਾਧਾਰਕਾਂ ਨੂੰ ਮਿਲੇਗਾ 1.44 ਲੱਖ ਕਰੋੜ ਦਾ ਫਾਇਦਾ, ਜਾਣੋ ਪੂਰੀ ਜਾਣਕਾਰੀ