skip to content

ਇਕ ਦਿਨ ‘ਚ ਕਿੰਨੇ ਚੱਮਚ ਖਾਣਾ ਚਾਹੀਦਾ ਗੂੰਦ-ਕਤੀਰਾ ? ਫਾਇਦਿਆਂ ਦੇ ਨਾਲ ਜਾਣੋ ਇਸਨੂੰ ਸੇਵਨ ਕਰਨ ਦਾ ਤਰੀਕਾ

Healthy Summer Drink : ਗਰਮੀਆਂ ਦੇ ਮਹੀਨਿਆਂ ਦੌਰਾਨ ਸਰੀਰ ਨੂੰ ਠੰਡਾ ਰੱਖਣ ਲਈ ਗੂੰਦ-ਕਤੀਰਾ (ਟ੍ਰਾਗਾਕੈਂਥ ਗਮ) ਦਾ ਸੇਵਨ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਹ ਸਰੀਰ ਨੂੰ ਅੰਦਰੋਂ ਠੰਡਾ ਰੱਖਣ ਵਿੱਚ ਮਦਦ ਕਰਦਾ ਹੈ ਤੇ ਨਾਲ ਹੀ ਕਮਜ਼ੋਰੀ ਅਤੇ ਡੀਹਾਈਡਰੇਸ਼ਨ ਤੋਂ ਬਚਾਉਂਦਾ ਹੈ। ਬਹੁਤ ਸਾਰੇ ਲੋਕ ਇਸਨੂੰ ਦੁੱਧ, ਸ਼ਰਬਤ, ਜਾਂ ਠੰਡਾਈ ਨਾਲ ਮਿਲਾ ਕੇ ਖਾਂਦੇ ਹਨ … Continue reading ਇਕ ਦਿਨ ‘ਚ ਕਿੰਨੇ ਚੱਮਚ ਖਾਣਾ ਚਾਹੀਦਾ ਗੂੰਦ-ਕਤੀਰਾ ? ਫਾਇਦਿਆਂ ਦੇ ਨਾਲ ਜਾਣੋ ਇਸਨੂੰ ਸੇਵਨ ਕਰਨ ਦਾ ਤਰੀਕਾ