skip to content

ਗੁਰਦਾਸਪੁਰ ’ਚ ਸੁਨਿਆਰੇ ਦੇ ਘਰ ਵੱਡੀ ਲੁੱਟ—ਨਿਹੰਗ ਬਾਣੇ ’ਚ ਲੁਟੇਰੇ 3 ਕਰੋੜ ਲੈ ਉੱਡੇ

ਗੁਰਦਾਸਪੁਰ ਸ਼ਹਿਰ ਵਿੱਚ ਸਵੇਰੇ ਇੱਕ ਚੌਕਾਉਣ ਵਾਲੀ ਲੁੱਟ ਦੀ ਘਟਨਾ ਸਾਹਮਣੇ ਆਈ। ਜਾਣਕਾਰੀ ਅਨੁਸਾਰ, ਕੁਝ ਅਣਪਛਾਤੇ ਲੁਟੇਰੇ ਇੱਕ ਸੁਨਿਆਰੇ ਦੇ ਘਰ ਵਿੱਚ ਦਾਖ਼ਲ ਹੋਏ ਅਤੇ ਹਥਿਆਰਾਂ ਦੀ ਨੋਕ ’ਤੇ ਪੂਰੇ ਪਰਿਵਾਰ ਨੂੰ ਬੰਨ੍ਹ ਕੇ ਘਰ ਵਿੱਚੋਂ ਨਕਦੀ ਅਤੇ ਕੀਮਤੀ ਗਹਿਣੇ ਲੁੱਟ ਕੇ ਫਰਾਰ ਹੋ ਗਏ। ਇਸ ਵਾਰਦਾਤ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਅਤੇ ਬੇਚੈਨੀ ਦਾ … Continue reading ਗੁਰਦਾਸਪੁਰ ’ਚ ਸੁਨਿਆਰੇ ਦੇ ਘਰ ਵੱਡੀ ਲੁੱਟ—ਨਿਹੰਗ ਬਾਣੇ ’ਚ ਲੁਟੇਰੇ 3 ਕਰੋੜ ਲੈ ਉੱਡੇ