skip to content

ਨਨਕਾਣਾ ਸਾਹਿਬ ਲਈ ਭਾਰਤ ਤੋਂ ਭੇਜੀ ਗਈ ਸੁਨਹਿਰੀ ਪਾਲਕੀ ਸਾਹਿਬ, ਸਿੱਖ ਸਾਂਝ ਦੀ ਮਿਸਾਲ

Gurdwara Sri Nankana Sahib ਵਿਖੇ ਸੁਸ਼ੋਭਿਤ ਕਰਨ ਲਈ ਭਾਰਤ ਤੋਂ ਇੱਕ ਖ਼ੂਬਸੂਰਤ ਸੁਨਹਿਰੀ ਫਾਈਬਰ ਪਾਲਕੀ ਸਾਹਿਬ ਅਟਾਰੀ-ਵਾਹਗਾ ਸਰਹੱਦ ਰਾਹੀਂ ਪਾਕਿਸਤਾਨ ਭੇਜੀ ਗਈ ਹੈ। ਇਹ ਪਾਲਕੀ ਸੰਤ ਬਾਬਾ ਦਰਸ਼ਨ ਸਿੰਘ ਕੁੱਲੀ ਵਾਲਿਆਂ ਦੀ ਪ੍ਰੇਰਣਾ ਨਾਲ ਬਾਬਾ ਗੁਰਦੇਵ ਸਿੰਘ ਕੁੱਲੀ ਵਾਲਿਆਂ ਵੱਲੋਂ ਤਿਆਰ ਕਰਵਾਈ ਗਈ। ਇਹ ਸੇਵਾ ਪਾਕਿਸਤਾਨ ਦੇ ਸਿੰਧ ਸੂਬੇ ਨਾਲ ਸਬੰਧਤ ਸਿੱਖ ਸ਼ਰਧਾਲੂ ਭਾਈ ਮਹੇਸ਼ … Continue reading ਨਨਕਾਣਾ ਸਾਹਿਬ ਲਈ ਭਾਰਤ ਤੋਂ ਭੇਜੀ ਗਈ ਸੁਨਹਿਰੀ ਪਾਲਕੀ ਸਾਹਿਬ, ਸਿੱਖ ਸਾਂਝ ਦੀ ਮਿਸਾਲ