skip to content

Gold Silver: ਵਿਆਜ ਦਰਾਂ ਵਧਣ ਦੇ ਖਦਸ਼ਿਆਂ ਵਿਚਾਲੇ ਵੀ ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਉਛਾਲ, ਹਫ਼ਤੇ ਦੌਰਾਨ 1 ਫੀਸਦੀ ਤੋਂ ਵੱਧ ਵਾਧਾ

Gold Silver: ਅਮਰੀਕੀ ਫੈਡਰਲ ਰਿਜ਼ਰਵ ਵੱਲੋਂ ਵਿਆਜ ਦਰਾਂ ਵਧਾਉਣ ਦੀਆਂ ਸੰਭਾਵਨਾਵਾਂ ਦੇ ਬਾਵਜੂਦ ਭਾਰਤੀ ਬਾਜ਼ਾਰ ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਨੇ ਇਸ ਹਫ਼ਤੇ ਮਜ਼ਬੂਤੀ ਦਿਖਾਈ ਹੈ। ਅਮਰੀਕੀ ਟ੍ਰੇਜ਼ਰੀ ਯੀਲਡ ਵਿੱਚ ਨਰਮੀ ਅਤੇ ਘੱਟ ਕੀਮਤਾਂ ‘ਤੇ ਖਰੀਦਦਾਰੀ ਵਧਣ ਕਾਰਨ ਦੋਵੇਂ ਕੀਮਤੀ ਧਾਤਾਂ ਨੇ ਇੱਕ ਸਾਲ ਤੋਂ ਵੱਧ ਸਮੇਂ ਦੇ ਹੇਠਲੇ ਪੱਧਰ ਤੋਂ ਵਾਪਸੀ ਕੀਤੀ ਹੈ। … Continue reading Gold Silver: ਵਿਆਜ ਦਰਾਂ ਵਧਣ ਦੇ ਖਦਸ਼ਿਆਂ ਵਿਚਾਲੇ ਵੀ ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਉਛਾਲ, ਹਫ਼ਤੇ ਦੌਰਾਨ 1 ਫੀਸਦੀ ਤੋਂ ਵੱਧ ਵਾਧਾ