skip to content

Gold-Silver Price: ਰਿਕਾਰਡ ਉੱਚਾਈ ਤੋਂ ਹੇਠਾਂ ਆਏ ਸੋਨੇ-ਚਾਂਦੀ ਦੇ ਭਾਅ, ਖਰੀਦਦਾਰਾਂ ਨੂੰ ਮਿਲੀ ਰਾਹਤ

Gold Silver Price: ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਲਗਾਤਾਰ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲ ਰਿਹਾ ਹੈ। ਪਿਛਲੇ ਸੱਤ ਕਾਰੋਬਾਰੀ ਦਿਨਾਂ ਦੌਰਾਨ ਸੋਨੇ ਦੇ ਭਾਅ ਵਿੱਚ ਕਰੀਬ 12,000 ਰੁਪਏ, ਜਦਕਿ ਚਾਂਦੀ ਦੀ ਕੀਮਤ ਵਿੱਚ ਲਗਭਗ 24,000 ਰੁਪਏ ਦੀ ਕਮੀ ਦਰਜ ਕੀਤੀ ਗਈ ਹੈ। ਇਸ ਗਿਰਾਵਟ ਨੇ ਸਰਾਫ਼ਾ ਬਾਜ਼ਾਰ ਵਿੱਚ ਨਿਵੇਸ਼ਕਾਂ ਅਤੇ ਗਹਿਣੇ ਖਰੀਦਣ ਵਾਲਿਆਂ ਦਾ ਧਿਆਨ … Continue reading Gold-Silver Price: ਰਿਕਾਰਡ ਉੱਚਾਈ ਤੋਂ ਹੇਠਾਂ ਆਏ ਸੋਨੇ-ਚਾਂਦੀ ਦੇ ਭਾਅ, ਖਰੀਦਦਾਰਾਂ ਨੂੰ ਮਿਲੀ ਰਾਹਤ