skip to content

Gold Silver Price Today : ਸੋਨਾ-ਚਾਂਦੀ ਮਹਿੰਗੇ, ਪਰ ਖਰੀਦਦਾਰੀ ਜਾਰੀ , ਜਾਣੋ ਅੱਜ ਦੇ ਰੇਟ

ਮੱਧ ਪੂਰਬ ਤੋਂ ਆ ਰਹੀਆਂ ਸ਼ਾਂਤੀ ਦੀਆਂ ਖ਼ਬਰਾਂ ਦੇ ਵਿਚਕਾਰ ਅੱਜ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲ ਰਿਹਾ ਹੈ। ਹਾਲਾਂਕਿ ਪਿਛਲੇ ਕੁਝ ਦਿਨਾਂ ਵਿੱਚ ਕੀਮਤਾਂ ਵਿੱਚ ਵਾਧਾ ਹੋਇਆ ਹੈ, ਪਰ ਵਿਆਹਾਂ ਦੇ ਸੀਜ਼ਨ ਕਾਰਨ ਬਾਜ਼ਾਰ ਵਿੱਚ ਰੌਣਕ ਬਣੀ ਹੋਈ ਹੈ। ਮਾਹਿਰਾਂ ਮੁਤਾਬਕ, ਜੇਕਰ ਅੰਤਰਰਾਸ਼ਟਰੀ ਬਾਜ਼ਾਰ ਜਿਵੇਂ COMEX ‘ਤੇ ਕੀਮਤਾਂ ਵਿੱਚ ਗਿਰਾਵਟ … Continue reading Gold Silver Price Today : ਸੋਨਾ-ਚਾਂਦੀ ਮਹਿੰਗੇ, ਪਰ ਖਰੀਦਦਾਰੀ ਜਾਰੀ , ਜਾਣੋ ਅੱਜ ਦੇ ਰੇਟ