skip to content

ਸੋਨਾ-ਚਾਂਦੀ ਫਿਰ ਹੋਏ ਮਹਿੰਗੇ, ਗਿਰਾਵਟ ‘ਤੇ ਲੱਗਿਆ ਬ੍ਰੇਕ

Gold and silver prices : ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਪਿਛਲੇ ਕੁਝ ਦਿਨਾਂ ਤੋਂ ਜਾਰੀ ਗਿਰਾਵਟ ਹੁਣ ਰੁਕਦੀ ਨਜ਼ਰ ਆ ਰਹੀ ਹੈ। ਹਫ਼ਤੇ ਦੇ ਪਹਿਲੇ ਕਾਰੋਬਾਰੀ ਦਿਨ ਦੋਵੇਂ ਕੀਮਤੀ ਧਾਤਾਂ ਨੇ ਮੁੜ ਰਫ਼ਤਾਰ ਫੜ ਲਈ ਹੈ। ਐਮਸੀਐਕਸ (MCX) ‘ਤੇ 10 ਗ੍ਰਾਮ ਸੋਨੇ ਦੀ ਕੀਮਤ 496 ਰੁਪਏ ਦੇ ਵਾਧੇ ਨਾਲ 1,41,402 ਰੁਪਏ ਤੱਕ ਪਹੁੰਚ ਗਈ, … Continue reading ਸੋਨਾ-ਚਾਂਦੀ ਫਿਰ ਹੋਏ ਮਹਿੰਗੇ, ਗਿਰਾਵਟ ‘ਤੇ ਲੱਗਿਆ ਬ੍ਰੇਕ