skip to content

ਸੋਨਾ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਵੱਡਾ ਉਛਾਲ, ਨੀਤੀਆਂ ਅਤੇ ਗਲੋਬਲ ਤਣਾਅ ਦਾ ਅਸਰ ,ਹਫ਼ਤੇ ਭਰ ਵਿੱਚ ਕੀਮਤਾਂ ਵਿੱਚ ਤੇਜ਼ ਵਾਧਾ

ਨੈਸ਼ਨਲ ਨਿਊਜ਼ : ਪਿਛਲੇ ਹਫ਼ਤੇ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਕਾਫ਼ੀ ਵੱਡਾ ਉਤਾਰ-ਚੜ੍ਹਾਅ ਦੇਖਣ ਨੂੰ ਮਿਲਿਆ ਹੈ। ਬਾਜ਼ਾਰ ਵਿੱਚ ਅਚਾਨਕ ਆਏ ਇਸ ਬਦਲਾਅ ਨੇ ਨਿਵੇਸ਼ਕਾਂ ਅਤੇ ਖਰੀਦਦਾਰਾਂ ਦੋਵਾਂ ਨੂੰ ਹੈਰਾਨ ਕਰ ਦਿੱਤਾ ਹੈ। ਅੰਕੜਿਆਂ ਮੁਤਾਬਕ, ਇੱਕ ਹਫ਼ਤੇ ਵਿੱਚ 24 ਕੈਰੇਟ ਸੋਨਾ ਕਰੀਬ ₹6,540 ਪ੍ਰਤੀ 10 ਗ੍ਰਾਮ ਮਹਿੰਗਾ ਹੋਇਆ ਹੈ, ਜਦਕਿ 22 ਕੈਰੇਟ ਸੋਨੇ ਦੀ … Continue reading ਸੋਨਾ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਵੱਡਾ ਉਛਾਲ, ਨੀਤੀਆਂ ਅਤੇ ਗਲੋਬਲ ਤਣਾਅ ਦਾ ਅਸਰ ,ਹਫ਼ਤੇ ਭਰ ਵਿੱਚ ਕੀਮਤਾਂ ਵਿੱਚ ਤੇਜ਼ ਵਾਧਾ