skip to content

ਸੋਮਵਾਰ ਨੂੰ ਸੋਨਾ-ਚਾਂਦੀ ਦੀਆਂ ਕੀਮਤਾਂ ‘ਚ ਭਾਰੀ ਉਛਾਲ, ਨਵੇਂ ਰੇਟਾਂ ਨੇ ਖਰੀਦਦਾਰਾਂ ਨੂੰ ਕੀਤਾ ਹੈਰਾਨ

ਸੋਮਵਾਰ ਨੂੰ ਕੀਮਤੀ ਧਾਤਾਂ ਦੀ ਮਾਰਕੀਟ ਵਿੱਚ ਵੱਡੀ ਹਲਚਲ ਦੇਖਣ ਨੂੰ ਮਿਲੀ। Jalandhar Sarafa Association ਵੱਲੋਂ ਜਾਰੀ ਤਾਜ਼ਾ ਅੰਕੜਿਆਂ ਨੇ ਨਿਵੇਸ਼ਕਾਂ ਅਤੇ ਖਰੀਦਦਾਰਾਂ ਨੂੰ ਹੈਰਾਨ ਕਰ ਦਿੱਤਾ ਹੈ। 24 ਕੈਰੇਟ ਸੋਨਾ: ₹1,56,000 ਪ੍ਰਤੀ 10 ਗ੍ਰਾਮ22 ਕੈਰੇਟ ਸੋਨਾ: ₹1,45,080 ਪ੍ਰਤੀ 10 ਗ੍ਰਾਮਚਾਂਦੀ: ₹2,52,800 ਪ੍ਰਤੀ ਕਿਲੋਗ੍ਰਾਮ ਚਾਂਦੀ ਦੀ ਕੀਮਤ ਵਿੱਚ ਆਇਆ ਇਹ ਵੱਡਾ ਉਛਾਲ ਆਮ ਲੋਕਾਂ ਲਈ … Continue reading ਸੋਮਵਾਰ ਨੂੰ ਸੋਨਾ-ਚਾਂਦੀ ਦੀਆਂ ਕੀਮਤਾਂ ‘ਚ ਭਾਰੀ ਉਛਾਲ, ਨਵੇਂ ਰੇਟਾਂ ਨੇ ਖਰੀਦਦਾਰਾਂ ਨੂੰ ਕੀਤਾ ਹੈਰਾਨ