skip to content

ਮਾਤਾ ਦੇ ਦਰਬਾਰ ਜਾਣਾ ਹੋਇਆ ਹੋਰ ਆਸਾਨ, ਜਲੰਧਰ ਤੋਂ ਕਟੜਾ ਲਈ ਵੋਲਵੋ ਸੇਵਾ ਦੀ ਸ਼ੁਰੂਆਤ

ਨੈਸ਼ਨਲ ਨਿਊਜ਼ : ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਲਈ ਪੰਜਾਬ ਸਰਕਾਰ ਨੇ ਵੱਡਾ ਤੋਹਫ਼ਾ ਦਿੱਤਾ ਹੈ। ਯਾਤਰੀਆਂ ਦੀ ਲੰਬੇ ਸਮੇਂ ਤੋਂ ਚੱਲ ਰਹੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਜਲੰਧਰ ਤੋਂ ਕਟੜਾ ਤੱਕ ਨਵੀਂ ਵੋਲਵੋ ਬੱਸ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ। ਇਸ ਨਾਲ ਹੁਣ ਯਾਤਰੀਆਂ ਨੂੰ ਆਰਾਮਦਾਇਕ ਅਤੇ ਸਿੱਧੀ ਯਾਤਰਾ ਦੀ … Continue reading ਮਾਤਾ ਦੇ ਦਰਬਾਰ ਜਾਣਾ ਹੋਇਆ ਹੋਰ ਆਸਾਨ, ਜਲੰਧਰ ਤੋਂ ਕਟੜਾ ਲਈ ਵੋਲਵੋ ਸੇਵਾ ਦੀ ਸ਼ੁਰੂਆਤ