skip to content

ਸਰਵਾਈਕਲ ਕੈਂਸਰ ਰੋਕਥਾਮ ਵੱਲ ਵੱਡਾ ਕਦਮ: ਗੋਆ ਨੇ 13,000 ਕੁੜੀਆਂ ਨੂੰ HPV ਵੈਕਸੀਨ ਲਗਾਉਣ ਦੀ ਸ਼ੁਰੂਆਤ ਕੀਤੀ

ਨੈਸ਼ਨਲ ਡੈਸਕ (ਦੈਨਿਕ ਸਵੇਰਾ):  ਗੋਆ ਦੇ ਸਿਹਤ ਵਿਭਾਗ ਨੇ ਸਰਵਾਈਕਲ ਕੈਂਸਰ ਤੋਂ ਬਚਾਅ ਲਈ ਇੱਕ ਮਹੱਤਵਪੂਰਨ ਕਦਮ ਚੁੱਕਦਿਆਂ ਰਾਜ ਭਰ ਵਿੱਚ 14 ਸਾਲ ਦੀ ਉਮਰ ਦੀਆਂ ਲਗਭਗ 13,000 ਕੁੜੀਆਂ ਨੂੰ ਹਿਊਮਨ ਪੈਪੀਲੋਮਾ ਵਾਇਰਸ (HPV) ਵੈਕਸੀਨ ਮੁਫ਼ਤ ਲਗਾਉਣ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇਹ ਕਦਮ ਕੇਂਦਰ ਸਰਕਾਰ ਦੀ ਵੱਡੀ ਟੀਕਾਕਰਨ ਯੋਜਨਾ ਦਾ ਹਿੱਸਾ ਹੈ, ਜਿਸਦਾ … Continue reading ਸਰਵਾਈਕਲ ਕੈਂਸਰ ਰੋਕਥਾਮ ਵੱਲ ਵੱਡਾ ਕਦਮ: ਗੋਆ ਨੇ 13,000 ਕੁੜੀਆਂ ਨੂੰ HPV ਵੈਕਸੀਨ ਲਗਾਉਣ ਦੀ ਸ਼ੁਰੂਆਤ ਕੀਤੀ