skip to content

IAS ਦੇ ਅਧਿਕਾਰੀ: ਗਲੋਬਲ ਸਾਊਥ ਦਾ ਡਾਟਾ, ਪਰ ਮਾਡਲ ਕਿਸਦੇ? ਕਾਂਤ ਨੇ ਖੋਲ੍ਹੇ ਵੱਡੇ ਸਵਾਲ

ਨੈਸ਼ਨਲ ਡੈਸਕ: ਇੰਡੀਆ AI ਇੰਪੈਕਟ ਸਮਿੱਟ ਵਿੱਚ ਬੋਲਦੇ ਹੋਏ ਅਮਿਤਾਭ ਕਾਂਤ ਨੇ ਕਿਹਾ ਕਿ ਕ੍ਰਿਤ੍ਰਿਮ ਬੁੱਧੀ (AI) ਇਸ ਤਰ੍ਹਾਂ ਬਣਾਈ ਜਾਵੇ ਕਿ ਇਹ ਸਮਾਜ ਦੇ ਸਭ ਤੋਂ ਗਰੀਬ ਲੋਕਾਂ ਤੱਕ ਪਹੁੰਚ ਸਕੇ। ਉਹਨਾਂ ਚੇਤਾਵਨੀ ਦਿੱਤੀ ਕਿ ਜੇ AI ਨੂੰ ਬਿਨਾਂ ਸੋਚੇ-ਸਮਝੇ ਲਾਗੂ ਕੀਤਾ ਗਿਆ, ਤਾਂ ਇਹ ਗਰੀਬ–ਅਮੀਰ ਦੇ ਫਰਕ ਨੂੰ ਹੋਰ ਵਧਾ ਸਕਦੀ ਹੈ। ਅਮਿਤਾਭ … Continue reading IAS ਦੇ ਅਧਿਕਾਰੀ: ਗਲੋਬਲ ਸਾਊਥ ਦਾ ਡਾਟਾ, ਪਰ ਮਾਡਲ ਕਿਸਦੇ? ਕਾਂਤ ਨੇ ਖੋਲ੍ਹੇ ਵੱਡੇ ਸਵਾਲ