skip to content

40 ਦਿਨਾਂ ਵਿੱਚ $12 ਟ੍ਰਿਲੀਅਨ ਦਾ ਨੁਕਸਾਨ! ਕੀ 13 ਅਪ੍ਰੈਲ ਬਣੇਗਾ ‘ਕਾਲਾ ਸੋਮਵਾਰ’?

ਵਿਸ਼ਵ ਪੱਧਰ ‘ਤੇ ਵਧ ਰਹੇ ਜੰਗੀ ਤਣਾਅ ਨੇ ਗਲੋਬਲ ਅਰਥਵਿਵਸਥਾ ਨੂੰ ਹਿਲਾ ਕੇ ਰੱਖ ਦਿੱਤਾ ਹੈ। Iran, United States ਅਤੇ Israel ਵਿਚਕਾਰ ਚੱਲ ਰਹੇ ਸੰਘਰਸ਼ ਅਤੇ ਸ਼ਾਂਤੀ ਵਾਰਤਾਵਾਂ ਦੀ ਅਸਫਲਤਾ ਕਾਰਨ ਦੁਨੀਆ ਭਰ ਦੇ ਸਟਾਕ ਮਾਰਕੀਟਾਂ ‘ਚ ਭਾਰੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਵਿਸ਼ਲੇਸ਼ਕ ਇਸਨੂੰ “ਕਾਲਾ ਬਸੰਤ” ਕਹਿ ਰਹੇ ਹਨ। ਗਲੋਬਲ ਮਾਰਕੀਟਾਂ ‘ਚ ਭਾਰੀ … Continue reading 40 ਦਿਨਾਂ ਵਿੱਚ $12 ਟ੍ਰਿਲੀਅਨ ਦਾ ਨੁਕਸਾਨ! ਕੀ 13 ਅਪ੍ਰੈਲ ਬਣੇਗਾ ‘ਕਾਲਾ ਸੋਮਵਾਰ’?