skip to content

Last Updated: June 9, 2026

Dainik Savera Times Logo

Ghaggar Visit : ਰਾਜਪਾਲ Gulab Chand Kataria ਦਾ ਘੱਗਰ ਦਰਿਆ ਦਾ ਦੌਰਾ ਹੋਇਆ Postpone

9 months पहले

Ghaggar Visit : ਰਾਜਪਾਲ Gulab Chand Kataria ਦਾ ਘੱਗਰ ਦਰਿਆ ਦਾ ਦੌਰਾ ਹੋਇਆ Postpone

Ghaggar Visit :ਰਾਜਪਾਲ Gulab Chand Kataria ਦਾ ਘੱਗਰ ਦਰਿਆ ਦਾ ਦੌਰਾ ਮੌਸਮ ਕਾਰਨਾਂ ਕਰਕੇ ਅਗਲੇ ਸਮੇਂ ਲਈ Postpone ਕਰ ਦਿੱਤਾ ਗਿਆ। ਇਹ ਦੌਰਾ ਹੜ੍ਹ ਪ੍ਰਭਾਵਿਤ ਖੇਤਰਾਂ ਦੀ ਸਥਿਤੀ ਦੀ ਸਮੀਖਿਆ ਕਰਨ ਲਈ ਕੀਤਾ ਜਾਣਾ ਸੀ। ਸਰਕਾਰ ਅਤੇ ਅਧਿਕਾਰੀ ਹਾਲਾਤ ਦੀ ਨਿਗਰਾਨੀ ਜਾਰੀ ਰੱਖ ਰਹੇ ਹਨ ਅਤੇ ਜਰੂਰੀ ਮਦਦ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਰਾਜਪਾਲ ਨੇ ਲੋਕਾਂ ਨੂੰ ਸੰਭਲ ਕੇ ਰਹਿਣ ਅਤੇ ਸਰਕਾਰ ਦੀਆਂ ਹਦਾਇਤਾਂ ਨੂੰ ਮੰਨਣ ਦੀ ਅਪੀਲ ਕੀਤੀ ਹੈ।

खबरें और भी हैं...

Copyright © 2026 Dainik Savera Times. All rights reserved.