skip to content

Gas Plant Fire : ਰੂਸੀ ਗੈਸ ਪਲਾਂਟ ‘ਚ ਭਿਆਨਕ ਅੱਗ ਲੱਗਣ ਨਾਲ 6 ਚੀਨੀ ਨਾਗਰਿਕਾਂ ਸਮੇਤ 7 ਲੋਕਾਂ ਦੀ ਮੌਤ, 9 ਲਾਪਤਾ

Gas Plant Fire News : ਰੂਸ ਦੇ ਦੂਰ ਪੂਰਬੀ ਅਮੂਰ ਖੇਤਰ ਵਿੱਚ ਇੱਕ ਗੈਸ ਕੈਮੀਕਲ ਕੰਪਲੈਕਸ ਵਿੱਚ ਭਿਆਨਕ ਅੱਗ ਲੱਗ ਗਈ। ਇਸ ਘਟਨਾ ਵਿੱਚ ਛੇ ਚੀਨੀ ਨਾਗਰਿਕਾਂ ਸਮੇਤ ਸੱਤ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਨੌਂ ਹੋਰ ਲਾਪਤਾ ਹਨ। ਪਲਾਂਟ ਨੇ ਟੈਲੀਗ੍ਰਾਮ ‘ਤੇ ਐਲਾਨ ਕੀਤਾ ਕਿ ਮੰਗਲਵਾਰ ਨੂੰ ਅਮੂਰ ਗੈਸ ਕੈਮੀਕਲ ਕੰਪਲੈਕਸ ਵਿੱਚ ਅੱਗ … Continue reading Gas Plant Fire : ਰੂਸੀ ਗੈਸ ਪਲਾਂਟ ‘ਚ ਭਿਆਨਕ ਅੱਗ ਲੱਗਣ ਨਾਲ 6 ਚੀਨੀ ਨਾਗਰਿਕਾਂ ਸਮੇਤ 7 ਲੋਕਾਂ ਦੀ ਮੌਤ, 9 ਲਾਪਤਾ