skip to content

Missed call ਨਾਲ ਗੈਸ ਬੁਕਿੰਗ! ਪੰਜਾਬ ਵਿੱਚ LPG ਲਈ ਨਵੇਂ ਨੰਬਰ ਜਾਰੀ, ਕਾਲਾ ਬਾਜ਼ਾਰੀ ‘ਤੇ ਵੀ ਚਿੰਤਾ

ਪੰਜਾਬ ਵਿੱਚ ਗੈਸ ਖਪਤਕਾਰਾਂ ਲਈ ਵੱਡੀ ਸਹੂਲਤ ਦਾ ਐਲਾਨ ਕੀਤਾ ਗਿਆ ਹੈ। ਹੁਣ ਲੋਕ ਘਰ ਬੈਠੇ ਹੀ ਮਿਸਡ ਕਾਲ ਅਤੇ IVRS ਰਾਹੀਂ ਆਸਾਨੀ ਨਾਲ LPG ਗੈਸ ਸਿਲੰਡਰ ਬੁੱਕ ਕਰ ਸਕਣਗੇ। ਪ੍ਰਸ਼ਾਸਨ ਵੱਲੋਂ ਜਾਰੀ ਕੀਤੀ ਜਾਣਕਾਰੀ ਅਨੁਸਾਰ, ਮਿਸਡ ਕਾਲ ਰਾਹੀਂ ਬੁਕਿੰਗ ਲਈ 89272 25667 ਅਤੇ IVRS ਰਾਹੀਂ ਬੁਕਿੰਗ ਲਈ 83919 90070 ਨੰਬਰ ਜਾਰੀ ਕੀਤੇ ਗਏ ਹਨ। … Continue reading Missed call ਨਾਲ ਗੈਸ ਬੁਕਿੰਗ! ਪੰਜਾਬ ਵਿੱਚ LPG ਲਈ ਨਵੇਂ ਨੰਬਰ ਜਾਰੀ, ਕਾਲਾ ਬਾਜ਼ਾਰੀ ‘ਤੇ ਵੀ ਚਿੰਤਾ