skip to content

ਵੱਡੀਂ ਖ਼ਬਰ: ਭੁੱਲਰ ਦੀ ਮੁਸ਼ਕਲ ਵਧੀ, ਸਬੂਤ ਮਿਟਾਉਣ ਦੀ ਨਵੀਂ ਧਾਰਾ ਨਾਲ ਜਾਂਚ ਹੋਈ ਹੋਰ ਗੰਭੀਰ

ਪੰਜਾਬ ਡੈਸਕ (ਦੈਨਿਕ ਸਵੇਰਾ): ਇਸ ਵੇਲੇ ਲਾਲਜੀਤ ਸਿੰਘ ਭੁੱਲਰ ਦੀ ਮੁਸ਼ਕਲ ਹੋਰ ਵੱਧ ਗਈ ਹੈ, ਕਿਉਂਕਿ ਗਗਨਦੀਪ ਰੰਧਾਵਾ ਸੁਸਾਈਡ ਕੇਸ ਵਿੱਚ ਉਨ੍ਹਾਂ ‘ਤੇ ਸਬੂਤ ਮਿਟਾਉਣ ਦੀ ਇੱਕ ਹੋਰ ਧਾਰਾ ਜੋੜ ਦਿੱਤੀ ਗਈ ਹੈ। ਇਹ ਕੇਸ ਪਹਿਲਾਂ ਹੀ ਸੰਵੇਦਨਸ਼ੀਲ ਮੰਨਿਆ ਜਾ ਰਿਹਾ ਸੀ ਅਤੇ ਹੁਣ ਜਾਂਚ ਹੋਰ ਗੰਭੀਰ ਹੋ ਗਈ ਹੈ। 1. ਭੁੱਲਰ ‘ਤੇ ਨਵੀਂ ਧਾਰਾ … Continue reading ਵੱਡੀਂ ਖ਼ਬਰ: ਭੁੱਲਰ ਦੀ ਮੁਸ਼ਕਲ ਵਧੀ, ਸਬੂਤ ਮਿਟਾਉਣ ਦੀ ਨਵੀਂ ਧਾਰਾ ਨਾਲ ਜਾਂਚ ਹੋਈ ਹੋਰ ਗੰਭੀਰ