skip to content

ਕੀ ਆਮ ਆਦਮੀ ਦਾ ਸਫ਼ਰ ਹੋਵੇਗਾ ਮੁਸ਼ਕਲ? ਜਾਣੋ CNG ਦੀਆਂ ਵਧੀਆਂ ਕੀਮਤਾਂ ਦਾ ਪੂਰਾ ਹਿਸਾਬ-ਕਿਤਾਬ।

ਨਵੀਂ ਦਿੱਲੀ (ਦੈਨਿਕ ਸਵੇਰਾ): ਮੁੰਬਈ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ (MMR) ਵਿੱਚ ਰਹਿਣ ਵਾਲੇ ਲੋਕਾਂ ਲਈ ਮਹਿੰਗਾਈ ਦਾ ਇੱਕ ਹੋਰ ਝਟਕਾ ਲੱਗਾ ਹੈ। ਮਹਾਨਗਰ ਗੈਸ ਲਿਮਿਟਡ (MGL) ਨੇ ਸੀਐਨਜੀ ਦੀਆਂ ਕੀਮਤਾਂ ਵਿੱਚ ਵਾਧਾ ਕਰ ਦਿੱਤਾ ਹੈ।  ਸੀਐਨਜੀ ਦੀ ਕੀਮਤ 2 ਰੁਪਏ ਪ੍ਰਤੀ ਕਿਲੋ ਵਧਾ ਦਿੱਤੀ ਗਈ ਹੈ। ਹਣ ਮੁੰਬਈ ਵਿੱਚ ਸੀਐਨਜੀ 84 ਰੁਪਏ ਪ੍ਰਤੀ … Continue reading ਕੀ ਆਮ ਆਦਮੀ ਦਾ ਸਫ਼ਰ ਹੋਵੇਗਾ ਮੁਸ਼ਕਲ? ਜਾਣੋ CNG ਦੀਆਂ ਵਧੀਆਂ ਕੀਮਤਾਂ ਦਾ ਪੂਰਾ ਹਿਸਾਬ-ਕਿਤਾਬ।