skip to content

ਬਠਿੰਡਾ ਵਿੱਚ ਫ਼ਿਊਲ ਕ੍ਰਾਈਸਿਸ: ਤੇਲ ਅਤੇ ਗੈਸ ਦੀ ਘਾਟ ਕਾਰਨ ਪੈਟਰੋਲ ਪੰਪਾਂ ‘ਚ ਲਾਈਨਾਂ

ਪੰਜਾਬ ਨਿਊਜ਼ : ਇਜ਼ਰਾਈਲ-ਅਮਰੀਕਾ ਅਤੇ ਈਰਾਨ ਵਿਚਕਾਰ ਵਧ ਰਹੇ ਟਕਰਾਅ ਕਾਰਨ ਦੁਨੀਆ ਭਰ ਵਿੱਚ ਤੇਲ ਅਤੇ ਗੈਸ ਦੀ ਘਾਟ ਸ਼ੁਰੂ ਹੋ ਗਈ ਹੈ। ਇਸਦਾ ਪ੍ਰਭਾਵ ਹੁਣ ਪੰਜਾਬ ਵਿੱਚ ਵੀ ਦਿਸਣ ਲੱਗਾ ਹੈ। ਬਠਿੰਡਾ ਦੇ ਕਈ ਪੈਟਰੋਲ ਪੰਪਾਂ ਤੇ ਡੀਜ਼ਲ ਖਤਮ ਹੋ ਚੁੱਕੀ ਹੈ, ਜਿਸ ਕਾਰਨ ਡਰਾਈਵਰਾਂ ਅਤੇ ਪੰਪ ਮਾਲਕਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ … Continue reading ਬਠਿੰਡਾ ਵਿੱਚ ਫ਼ਿਊਲ ਕ੍ਰਾਈਸਿਸ: ਤੇਲ ਅਤੇ ਗੈਸ ਦੀ ਘਾਟ ਕਾਰਨ ਪੈਟਰੋਲ ਪੰਪਾਂ ‘ਚ ਲਾਈਨਾਂ