skip to content

ਖਾਣੇ ਦੇ ਡੱਬਿਆਂ ਵਿੱਚ ਸਟੈਪਲ ਪਿੰਨ ਤੇ ਤਾਰਾਂ ‘ਤੇ ਪਾਬੰਦੀ, FSSAI ਦਾ ਵੱਡਾ ਫੈਸਲਾ

ਭੋਜਨ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਭਾਰਤ ਦੀ ਫੂਡ ਰੈਗੂਲੇਟਰੀ ਸੰਸਥਾ FSSAI ਨੇ ਦੇਸ਼ ਭਰ ਦੇ ਸਾਰੇ ਫੂਡ ਬਿਜ਼ਨਸ ਆਪਰੇਟਰਾਂ (FBOs) ਲਈ ਨਵੀਂ ਸਖ਼ਤ ਹਦਾਇਤ ਜਾਰੀ ਕੀਤੀ ਹੈ। ਹੁਣ ਖਾਣੇ ਦੇ ਪੈਕਿੰਗ ਜਾਂ ਸੁਰੱਖਿਆ ਲਈ ਕਿਸੇ ਵੀ ਤਰ੍ਹਾਂ ਦੀ ਧਾਤ ਦੀ ਸਟੈਪਲ ਪਿੰਨ, ਤਾਰ ਜਾਂ ਹੋਰ ਮੈਟਲ ਆਈਟਮ ਦੀ ਵਰਤੋਂ ਪੂਰੀ ਤਰ੍ਹਾਂ ਬੰਦ ਕਰ … Continue reading ਖਾਣੇ ਦੇ ਡੱਬਿਆਂ ਵਿੱਚ ਸਟੈਪਲ ਪਿੰਨ ਤੇ ਤਾਰਾਂ ‘ਤੇ ਪਾਬੰਦੀ, FSSAI ਦਾ ਵੱਡਾ ਫੈਸਲਾ