skip to content

ਛੇ ਮਹੀਨੇ ਤੱਕ ਦੇ ਬੱਚਿਆਂ ਦੇ ਫੂਡ ਨੂੰ ਲੈ ਕੇ FSSAI ਸਖ਼ਤ ; ਪੌਸ਼ਟਿਕ ਉਤਪਾਦਾਂ ‘ਚ ਸ਼ੂਗਰ ਤੇ ਫਰੂਟੋਜ਼ ਸ਼ਾਮਲ ਕਰਨ ‘ਤੇ ਪਾਬੰਦੀ ਦਾ ਪ੍ਰਸਤਾਵ

FSSAI Baby Food Rules : ਭਾਰਤ ਦੀ ਖੁਰਾਕ ਸੁਰੱਖਿਆ ਅਤੇ ਮਿਆਰ ਅਥਾਰਟੀ (FSSAI) ਨੇ ਛੇ ਮਹੀਨੇ ਤੱਕ ਦੀ ਉਮਰ ਦੇ ਬੱਚਿਆਂ ਲਈ ਬਣਾਏ ਗਏ ਪੌਸ਼ਟਿਕ ਉਤਪਾਦਾਂ ਵਿੱਚ ਸੁਕਰੋਜ਼ ਅਤੇ ਫਰੂਟੋਜ਼ ਨੂੰ ਸ਼ਾਮਲ ਕਰਨ ‘ਤੇ ਪਾਬੰਦੀ ਦਾ ਪ੍ਰਸਤਾਵ ਰੱਖਿਆ ਹੈ। ਇਸਦਾ ਉਦੇਸ਼ ਪੋਸ਼ਣ ਦੇ ਮਿਆਰਾਂ ਨੂੰ ਮਜ਼ਬੂਤ ਕਰਨਾ ਅਤੇ ਛੋਟੀ ਉਮਰ ਵਿੱਚ ਬੱਚਿਆਂ ਨੂੰ ਵਾਧੂ ਸ਼ੱਕਰ … Continue reading ਛੇ ਮਹੀਨੇ ਤੱਕ ਦੇ ਬੱਚਿਆਂ ਦੇ ਫੂਡ ਨੂੰ ਲੈ ਕੇ FSSAI ਸਖ਼ਤ ; ਪੌਸ਼ਟਿਕ ਉਤਪਾਦਾਂ ‘ਚ ਸ਼ੂਗਰ ਤੇ ਫਰੂਟੋਜ਼ ਸ਼ਾਮਲ ਕਰਨ ‘ਤੇ ਪਾਬੰਦੀ ਦਾ ਪ੍ਰਸਤਾਵ