skip to content

ਲੁਧਿਆਣਾ: ਭਾਰਤ ਨਗਰ ਚੌਕ ‘ਚ ਫਾਰਚੂਨਰ ਦਾ ਕਹਿਰ — ਕਾਰ ਉੱਡ ਕੇ ਸੈਲਫੀ ਪੁਆਇੰਟ ਨਾਲ ਟਕਰਾਈ

ਪੰਜਾਬ ਡੈਸਕ (ਦੈਨਿਕ ਸਵੇਰਾ): ਲੁਧਿਆਣਾ ਦੇ ਭਾਰਤ ਨਗਰ ਚੌਕ ਵਿੱਚ ਐਤਵਾਰ ਅੱਧੀ ਰਾਤ ਦੇ ਕਰੀਬ ਇੱਕ ਭਿਆਨਕ ਹਾਦਸਾ ਵਾਪਰਿਆ, ਜਦੋਂ ਤੇਜ਼ ਰਫ਼ਤਾਰ ਨਾਲ ਆ ਰਹੀ ਕਾਲੀ ਫਾਰਚੂਨਰ ਕਾਰ ਅਚਾਨਕ ਬੇਕਾਬੂ ਹੋ ਕੇ ਸਿੱਧੀ ਆਈ ਲਵ ਲੁਧਿਆਣਾ ਸੈਲਫੀ ਪੁਆਇੰਟ ਦੇ ਢਾਂਚੇ ਨਾਲ ਜਾ ਟਕਰਾਈ। ਟੱਕਰ ਦੀ ਤਾਕਤ ਇੰਨੀ ਜ਼ਿਆਦਾ ਸੀ ਕਿ ਕਾਰ ਤਿੰਨ ਫੁੱਟ ਉੱਚੇ ਸੁਰੱਖਿਆ … Continue reading ਲੁਧਿਆਣਾ: ਭਾਰਤ ਨਗਰ ਚੌਕ ‘ਚ ਫਾਰਚੂਨਰ ਦਾ ਕਹਿਰ — ਕਾਰ ਉੱਡ ਕੇ ਸੈਲਫੀ ਪੁਆਇੰਟ ਨਾਲ ਟਕਰਾਈ