skip to content

Toxic Food Incident : ਜ਼ਹਿਰੀਲਾ ਭੋਜਨ ਖਾਣ ਤੋਂ ਬਾਅਦ ਸਰਕਾਰੀ ਆਸ਼ਰਮ ਸਕੂਲ ਦੇ 70 ਸਟੂਡੈਂਟਸ ਹਸਪਤਾਲ ਦਾਖ਼ਲ

Food poisoning case : ਮਹਾਰਾਸ਼ਟਰ ਦੇ ਅਮਰਾਵਤੀ ਵਿੱਚ ਫੂਡ ਪੁਆਇਜ਼ਨਿੰਗ ਦੀ ਇੱਕ ਘਟਨਾ ਵਾਪਰੀ ਹੈ। ਟਿਟੰਬਾ (ਮੇਲਘਾਟ) ਦੇ ਸਰਕਾਰੀ ਆਸ਼ਰਮ ਸਕੂਲ ਦੇ ਲਗਭਗ 60 ਤੋਂ 70 ਵਿਦਿਆਰਥੀ ਖਾਣਾ ਖਾਣ ਤੋਂ ਬਾਅਦ ਬਿਮਾਰ ਹੋ ਗਏ। ਸਾਰੇ ਵਿਦਿਆਰਥੀਆਂ ਨੂੰ ਧਾਰਨੀ ਦੇ ਉਪ-ਜ਼ਿਲ੍ਹਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਦੀ … Continue reading Toxic Food Incident : ਜ਼ਹਿਰੀਲਾ ਭੋਜਨ ਖਾਣ ਤੋਂ ਬਾਅਦ ਸਰਕਾਰੀ ਆਸ਼ਰਮ ਸਕੂਲ ਦੇ 70 ਸਟੂਡੈਂਟਸ ਹਸਪਤਾਲ ਦਾਖ਼ਲ