skip to content

Latest : FlyDubai ‘ਚ ਹਮਲਾ ਕਰਨ ਵਾਲੇ ਦੋਸ਼ੀ Co-Pilot ਦੀ ਹੋਈ ਪਛਾਣ ; ਓਮਾਨ ਦਾ ਰਹਿਣ ਵਾਲਾ ਹੈ ਹਮਾਮ ਅਲ-ਹਮਾਮੀ

FlyDubai Flight Incident : ਦੁਬਈ ਤੋਂ ਤੇਲ ਅਵੀਵ ਜਾ ਰਹੀ ਫਲਾਈਦੁਬਈ ਦੀ ਉਡਾਣ ਦੌਰਾਨ ਪਾਇਲਟ ਸਮਿਤ ਮੱਛਰ ‘ਤੇ ਹਮਲਾ ਕਰਨ ਵਾਲੇ ਸਹਿ-ਪਾਇਲਟ ਦੀ ਪਛਾਣ ਸਾਹਮਣੇ ਆ ਗਈ ਹੈ। ਰਿਪੋਰਟਾਂ ਅਨੁਸਾਰ, ਦੋਸ਼ੀ ਸਹਿ-ਪਾਇਲਟ ਓਮਾਨ ਦਾ ਨਾਗਰਿਕ ਹੈ ਜਿਸ ਦਾ ਨਾਂ ਹਮਾਮ ਅਲ-ਹਮਾਮੀ ਹੈ। ਉਸਨੇ ਪਹਿਲਾਂ ਓਮਾਨ ਦੀ ਰਾਸ਼ਟਰੀ ਏਅਰਲਾਈਨ ‘ਓਮਾਨ ਏਅਰ’ ਲਈ ਕੰਮ ਕੀਤਾ ਸੀ। AlArabia: … Continue reading Latest : FlyDubai ‘ਚ ਹਮਲਾ ਕਰਨ ਵਾਲੇ ਦੋਸ਼ੀ Co-Pilot ਦੀ ਹੋਈ ਪਛਾਣ ; ਓਮਾਨ ਦਾ ਰਹਿਣ ਵਾਲਾ ਹੈ ਹਮਾਮ ਅਲ-ਹਮਾਮੀ