skip to content

LPG in Flood : ਮਹਾਰਾਸ਼ਟਰ ਦੇ ਰਾਏਗੜ੍ਹ ਵਿੱਚ ਹੜ੍ਹ ਦੇ ਪਾਣੀ ‘ਚ ਵਹੇ ਲਗਭਗ 3,000 LPG ਸਿਲੰਡਰ ; ਵੀਡੀਓ ਵਾਇਰਲ

Flood Viral Video : ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲ੍ਹੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਹੋ ਰਹੀ ਮੋਹਲੇਧਾਰ ਬਾਰਿਸ਼ ਦੌਰਾਨ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਰਾਏਗੜ੍ਹ ਵਿੱਚ ਪਤਾਲਗੰਗਾ ਨਦੀ ਵਿੱਚ ਲਗਭਗ 3,000 LPG ਸਿਲੰਡਰ ਤੈਰਦੇ ਦੇਖੇ ਗਏ। ਇਨ੍ਹਾਂ LPG ਸਿਲੰਡਰਾਂ ਨੂੰ ਨਦੀ ਵਿੱਚ ਵਹਿਦੇ ਹੋਏ ਦਿਖਾਉਣ ਵਾਲਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ … Continue reading LPG in Flood : ਮਹਾਰਾਸ਼ਟਰ ਦੇ ਰਾਏਗੜ੍ਹ ਵਿੱਚ ਹੜ੍ਹ ਦੇ ਪਾਣੀ ‘ਚ ਵਹੇ ਲਗਭਗ 3,000 LPG ਸਿਲੰਡਰ ; ਵੀਡੀਓ ਵਾਇਰਲ