skip to content

ਪੰਜਾਬ ਦੇ ਸਰਹੱਦੀ ਪਿੰਡਾਂ ‘ਤੇ ਹੜ੍ਹ ਦਾ ਖ਼ਤਰਾ: ਰਾਵੀ ਦਰਿਆ ਦੇ ਕੰਢੇ 40 ਪਿੰਡ ਖ਼ਤਰੇ ਦੀ ਲਪੇਟ ਵਿੱਚ

ਪੰਜਾਬ ਡੈਸਕ: ਭਾਰਤ-ਪਾਕਿਸਤਾਨ ਸਰਹੱਦ ਨੇੜੇ ਵਗਦਾ Ravi River ਇੱਕ ਵਾਰ ਫਿਰ ਚਿੰਤਾ ਦਾ ਕਾਰਨ ਬਣ ਗਿਆ ਹੈ। ਪਿਛਲੇ ਸਾਲ ਆਏ ਹੜ੍ਹਾਂ ਤੋਂ ਬਾਅਦ ਵੀ ਸਰਹੱਦੀ ਇਲਾਕਿਆਂ ਵਿੱਚ ਸੁਰੱਖਿਆ ਪ੍ਰਬੰਧ ਪੂਰੇ ਨਹੀਂ ਹੋ ਸਕੇ, ਜਿਸ ਕਾਰਨ ਲਗਭਗ 40 ਪਿੰਡ ਖ਼ਤਰੇ ਦੀ ਲਪੇਟ ਵਿੱਚ ਹਨ। ਨਰੋਟ ਜੈਮਲ ਸਿੰਘ ਬਲਾਕ ਸਮੇਤ ਕਈ ਪਿੰਡ ਪਿਛਲੇ ਹੜ੍ਹ ਦੌਰਾਨ ਭਾਰੀ ਨੁਕਸਾਨ … Continue reading ਪੰਜਾਬ ਦੇ ਸਰਹੱਦੀ ਪਿੰਡਾਂ ‘ਤੇ ਹੜ੍ਹ ਦਾ ਖ਼ਤਰਾ: ਰਾਵੀ ਦਰਿਆ ਦੇ ਕੰਢੇ 40 ਪਿੰਡ ਖ਼ਤਰੇ ਦੀ ਲਪੇਟ ਵਿੱਚ