Site icon Dainik Savera Punjab

Flood Relief : ਹੜ੍ਹ ਪੀੜਤਾਂ ਦੀ ਸੇਵਾ ‘ਚ ਜੁੱਟੀ ਹੋਈ Pingalwara ਸੰਸਥਾ, Dr. Inderjit Kaur ਨਾਲ ਖਾਸ ਗੱਲਬਾਤ

Punjab News

Punjab News

Flood Relief : ਪੰਜਾਬ ਦੇ ਹੜ੍ਹ ਪੀੜਤ ਇਲਾਕਿਆਂ ਵਿੱਚ ਜਿੱਥੇ ਲੋਕ ਬੇਹੱਦ ਮੁਸ਼ਕਲ ਹਾਲਾਤਾਂ ‘ਚ ਜ਼ਿੰਦਗੀ ਗੁਜ਼ਾਰ ਰਹੇ ਹਨ, ਉੱਥੇ ਪਿੰਗਲਵਾਰਾ ਸੰਸਥਾ ਵੱਲੋਂ ਬੜੀ ਲਗਨ ਅਤੇ ਸਮਰਪਣ ਨਾਲ ਰਾਹਤ ਕਾਰਜ ਕੀਤੇ ਜਾ ਰਹੇ ਹਨ। ਪਿੰਗਲਵਾਰਾ ਦੀ ਪ੍ਰਧਾਨ ਡਾ. ਇੰਦਰਜੀਤ ਕੌਰ ਨਾਲ ਖਾਸ ਗੱਲਬਾਤ ਦੌਰਾਨ ਉਨ੍ਹਾਂ ਨੇ ਕਿਹਾ ਕਿ “ਸਾਡੀ ਸੰਸਥਾ ਦਾ ਮਕਸਦ ਸਿਰਫ਼ ਮਨੁੱਖਤਾ ਦੀ ਸੇਵਾ ਕਰਨਾ ਹੈ। ਜਦੋਂ ਵੀ ਲੋਕ ਕਿਸੇ ਤਕਲੀਫ਼ ਵਿੱਚ ਹੁੰਦੇ ਹਨ, ਅਸੀਂ ਉਹਨਾਂ ਤੱਕ ਪਹੁੰਚਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ। ਹੜ੍ਹ ਪੀੜਤ ਪਰਿਵਾਰਾਂ ਲਈ ਅਸੀਂ ਰੋਜ਼ਾਨਾ ਖਾਣ-ਪੀਣ ਦੀਆਂ ਵਸਤਾਂ, ਦਵਾਈਆਂ, ਕੱਪੜੇ ਅਤੇ ਹੋਰ ਜ਼ਰੂਰੀ ਸਹੂਲਤਾਂ ਮੁਹੱਈਆ ਕਰਵਾ ਰਹੇ ਹਾਂ।”

Exit mobile version