Flipkart ਜਲਦ ਲਾਂਚ ਕਰ ਸਕਦੀ ਹੈ, ਆਪਣੀ food ਡਿਲਿਵਰੀ ਐਪ — ਬੈਂਗਲੁਰੂ ਤੋਂ ਹੋਵੇਗੀ ਇਸ ਦੀ ਤਿਆਰੀ
ਨੈਸ਼ਨਲ ਡੈਸਕ: ਆਨਲਾਈਨ ਸ਼ਾਪਿੰਗ ਦੀ ਦੁਨੀਆ ਵਿੱਚ ਆਪਣੀ ਮਜ਼ਬੂਤ ਪਹਿਚਾਣ ਬਣਾਉਣ ਵਾਲੀ ਫਲਿਪਕਾਰਟ ਹੁਣ ਇੱਕ ਨਵੇਂ ਖੇਤਰ ਵਿੱਚ ਕਦਮ ਰੱਖਣ ਦੀ ਤਿਆਰੀ ਕਰ ਰਹੀ ਹੈ। ਨਿਊਜ਼ 18 ਦੀ ਰਿਪੋਰਟ ਮੁਤਾਬਕ, ਕੰਪਨੀ ਜਲਦ ਹੀ ਫੂਡ ਡਿਲਿਵਰੀ ਸਰਵਿਸ ਸ਼ੁਰੂ ਕਰਨ ਦੀ ਯੋਜਨਾ ’ਤੇ ਕੰਮ ਕਰ ਰਹੀ ਹੈ। ਸ਼ੁਰੂਆਤ ਬੈਂਗਲੁਰੂ ਵਿੱਚ ਪਾਇਲਟ ਪ੍ਰੋਜੈਕਟ ਵਜੋਂ ਕੀਤੀ ਜਾ ਸਕਦੀ ਹੈ। … Continue reading Flipkart ਜਲਦ ਲਾਂਚ ਕਰ ਸਕਦੀ ਹੈ, ਆਪਣੀ food ਡਿਲਿਵਰੀ ਐਪ — ਬੈਂਗਲੁਰੂ ਤੋਂ ਹੋਵੇਗੀ ਇਸ ਦੀ ਤਿਆਰੀ
Copy and paste this URL into your WordPress site to embed
Copy and paste this code into your site to embed