skip to content

Breaking: ਮੁੜ ਸ਼ੂਰੁ ਹੋ ਰਹੀ Flight 10 ਤੇਂ 15 ਮਈ ਵਿੱਚਕਾਰ, ਪੰਜਾਬ ਦੇ ਕਾਂਗਰਸ ਨੇਤਾ ਨੇ ਪੋਸਟ ਰਾਹੀਂ ਕੀਤਾ ਐਲਾਨ

ਪੰਜਾਬ ਡੈਕਸ: ਪੰਜਾਬ ਲਈ ਇਹ ਇੱਕ ਮਹੱਤਵਪੂਰਨ ਅਤੇ ਮਾਣ ਵਾਲਾ ਪਲ ਹੈ। ਲੰਬੇ ਸਮੇਂ ਤੋਂ ਉਡੀਕਿਆ ਜਾ ਰਿਹਾ ਹਲਵਾਰਾ ਹਵਾਈ ਅੱਡਾ ਹੁਣ ਯਾਤਰੀਆਂ ਲਈ ਖੁੱਲ੍ਹਣ ਜਾ ਰਿਹਾ ਹੈ, ਜਿਸ ਨਾਲ ਖੇਤਰ ਦੀ ਹਵਾਈ ਕਨੈਕਟੀਵਿਟੀ ਵਿੱਚ ਵੱਡਾ ਬਦਲਾਅ ਆਵੇਗਾ। ਇਹ ਵਿਕਾਸ ਸਿਰਫ਼ ਯਾਤਰਾ ਨੂੰ ਆਸਾਨ ਨਹੀਂ ਬਣਾਏਗਾ, ਸਗੋਂ ਵਪਾਰ ਅਤੇ ਆਰਥਿਕ ਗਤੀਵਿਧੀਆਂ ਨੂੰ ਵੀ ਨਵੀਂ ਰਫ਼ਤਾਰ … Continue reading Breaking: ਮੁੜ ਸ਼ੂਰੁ ਹੋ ਰਹੀ Flight 10 ਤੇਂ 15 ਮਈ ਵਿੱਚਕਾਰ, ਪੰਜਾਬ ਦੇ ਕਾਂਗਰਸ ਨੇਤਾ ਨੇ ਪੋਸਟ ਰਾਹੀਂ ਕੀਤਾ ਐਲਾਨ