skip to content

Indian Cricket Debut: ਇਸ ਸਾਲ ਅੰਤਰਰਾਸ਼ਟਰੀ ਕ੍ਰਿਕਟ ‘ਚ ਛਾਏ 5 ਨਵੇਂ ਭਾਰਤੀ ਖਿਡਾਰੀ, ਡੈਬਿਊ ਮੈਚਾਂ ‘ਚ ਹੀ ਦਿਖਾਇਆ ਦਮ

Young Indian Cricketers: ਸਾਲ 2026 ਭਾਰਤੀ ਕ੍ਰਿਕਟ ਲਈ ਨਵੀਆਂ ਪ੍ਰਤਿਭਾਵਾਂ ਦੇ ਉਭਰਨ ਦਾ ਸਾਲ ਰਿਹਾ ਹੈ। ਇਸ ਦੌਰਾਨ ਕਈ ਨੌਜਵਾਨ ਖਿਡਾਰੀਆਂ ਨੂੰ ਦੇਸ਼ ਦੀ ਨੁਮਾਇੰਦਗੀ ਕਰਦਿਆਂ ਅੰਤਰਰਾਸ਼ਟਰੀ ਪੱਧਰ ‘ਤੇ ਖੇਡਣ ਦਾ ਮੌਕਾ ਮਿਲਿਆ। ਖਾਸ ਗੱਲ ਇਹ ਰਹੀ ਕਿ ਇਨ੍ਹਾਂ ਵਿੱਚੋਂ ਕਈ ਖਿਡਾਰੀਆਂ ਨੇ ਆਪਣੇ ਕਰੀਅਰ ਦੇ ਸ਼ੁਰੂਆਤੀ ਮੁਕਾਬਲਿਆਂ ਵਿੱਚ ਹੀ ਸ਼ਾਨਦਾਰ ਪ੍ਰਦਰਸ਼ਨ ਕੀਤਾ। ਆਓ ਜਾਣਦੇ … Continue reading Indian Cricket Debut: ਇਸ ਸਾਲ ਅੰਤਰਰਾਸ਼ਟਰੀ ਕ੍ਰਿਕਟ ‘ਚ ਛਾਏ 5 ਨਵੇਂ ਭਾਰਤੀ ਖਿਡਾਰੀ, ਡੈਬਿਊ ਮੈਚਾਂ ‘ਚ ਹੀ ਦਿਖਾਇਆ ਦਮ