Punjab News
Punjab News

Firozpur Flood : ਫਿਰੋਜ਼ਪੁਰ ਵਿੱਚ ਆਏ ਹੜ੍ਹ ਕਾਰਨ ਬਹੁਤ ਸਾਰੀਆਂ ਪਰਿਵਾਰ ਮੁਸੀਬਤਾਂ ਦਾ ਸਾਹਮਣਾ ਕਰ ਰਹੇ ਹਨ। ਦੈਨਿਕ ਸਵੇਰਾ ਦੀ ਕਵਰੇਜ ਮਗਰੋਂ ਪ੍ਰਸਿੱਧ ਪੰਜਾਬੀ ਗਾਇਕ ਮਨਕੀਰਤ ਔਲਖ ਇਸ ਬੇਬੇ ਦੀ ਮਦਦ ਲਈ ਖੁਦ ਪਹੁੰਚੇ। ਮਨਕੀਰਤ ਦੀ ਇਹ ਇਨਸਾਨੀ ਸੇਵਾ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।