Firozpur Flood Update : ਦੇ ਚਾਂਦੀਵਾਲਾ ਨੂੰ ਰਾਤੋ ਰਾਤ ਸਤਲੁਜ ਦੇ ਪਾਣੀ ਨੇ ਪਾਇਆ ਘੇਰਾ, ਲੋਕ ਕਰਣ ਲੱਗੇ ਪਲਾਇਨਲਗਾਤਾਰ ਪੈ ਰਹੀ ਭਾਰੀ ਬਾਰਿਸ਼ ਕਾਰਨ ਸਤਲੁਜ ਦਰਿਆ ’ਚ ਪਾਣੀ ਦਾ ਪੱਧਰ ਵਧ ਗਿਆ ਹੈ। ਹਿਮਾਚਲ ਪ੍ਰਦੇਸ਼ ਤੋਂ ਸਵਾ ਨਦੀ ਵਿੱਚੋਂ ਭਾਰੀ ਪਾਣੀ ਆ ਰਿਹਾ ਹੈ।ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਹ ਪੈਣ ਕਾਰਨ ਸਾਰਾ ਪਾਣੀ ਪੰਜਾਬ ਦੇ ਨਿਚਲੇ ਇਲਾਕੇ ਵਿੱਚ ਪਹੁੰਚਦਾ ਹੈ। ਨੰਗਲ ਅਤੇ ਅਨੰਦਪੁਰ ਸਾਹਿਬ ਦੇ ਦਰਜਨਾਂ ਪਿੰਡਾਂ ’ਚ ਹੜ੍ਹ ਦਾ ਖਤਰਾ ਬਣਿਆ ਹੋਇਆ ਹੈ। ਪਿੰਡ ਬੁਰਜ ਵਿੱਚ ਕਈ ਘਰਾਂ ਵਿਚ ਪਾਣੀ ਆ ਵੜਿਆ ਹੈ।



