skip to content

Dainik Savera Times Logo

Big Breaking: ਸਿਮਰਜੀਤ ਸਿੰਘ ਬੈਂਸ ਦੀ ਗੱਡੀ ਤੇ ਤਾਂਬੜਤੋੜ ਫਾਈਰਿੰਗ,

7 months पहले

Big Breaking: ਸਿਮਰਜੀਤ ਸਿੰਘ ਬੈਂਸ ਦੀ ਗੱਡੀ ਤੇ ਤਾਂਬੜਤੋੜ ਫਾਈਰਿੰਗ,

ਲੁਧਿਆਣਾ : ਇਸ ਸਮੇਂ ਦੀ ਸਭ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਜਿੱਥੇ ਲੋਕ ਇਨਸਾਫ ਪਾਰਟੀ ਦੇ ਸੁਪਰੀਮੋ ਸਿਮਰਜੀਤ ਸਿੰਘ ਬੈਂਸ ਦੀ ਗੱਡੀ ਤੇ ਤਾਂਬੜਤੋੜ ਗੋਲੀਆਂ ਚਲਾਈਆਂ ਗਈਆ ਹਨ।  ਸਿਮਰਜੀਤ ਸਿੰਘ ਬੈਂਸ ਇਸ ਹਾਦਸੇ ਵਿੱਚ ਸਰੱਖਿਅਤ ਨੇ । ਗੋਲੀਆਂ ਚਲਾਉਣ ਵਾਲੇ ਦੀ ਭਾਲ ਕੀਤੀ ਜਾ ਰਹੀ ਹੈ। ਇਸ ਮਾਮਲੇ ਨੂੰ ਘਰੇਲੂ ਵਿਵਾਦਾ ਨਾਲ ਜੋੜਿਆਂ ਜਾ ਰਿਹਾ ਹੈ। ਦੱਸ ਦਈਏ ਕਿ ਬੈਂਸ ਦੀ ਗੱਡੀ ਤੇ ਇਕੋ ਵਾਰ 6 ਗੋਲੀਆ ਚਲਾਈਆਂ ਗਈਆਂ ਹਨ।ਇਸ ਮਾਮਲੇ ਵੱਡੀ ਅਪਡੇਟ ਆਈ ਹੈ ਜਿੱਥੇ ਸਿਮਰਜੀਤ ਸਿੰਘ ਬੈਂਸ ਵੱਡੇ ਭਰਾ ਵੱਲੋਂ ਹੀ ਹਮਲਾ ਕੀਤਾ ਗਿਆ ਹੈ।

खबरें और भी हैं...

Copyright © 2026 Dainik Savera Times. All rights reserved.