skip to content

Breaking Update : Kapil Sharma ਦੇ ਘਰ ਬਾਹਰ ਹੋਈ Firing ਦੀ ਖ਼ਬਰ ਬਾਰੇ ਪੁਲਿਸ ਨੇ ਕਰਤਾ ਵੱਡਾ ਖੁਲਾਸਾ

ਪੰਜਾਬ ਨਿਊਜ਼ : Amritsar ਵਿੱਚ ਮਸ਼ਹੂਰ ਕਾਮੇਡੀਅਨ Kapil Sharma ਦੇ ਘਰ ਦੇ ਬਾਹਰ ਗੋਲੀਬਾਰੀ ਹੋਣ ਦੀ ਜੋ ਖ਼ਬਰ ਸੋਸ਼ਲ ਮੀਡੀਆ ‘ਤੇ ਫੈਲ ਰਹੀ ਸੀ, ਉਸ ਨੂੰ ਪੁਲਿਸ ਨੇ ਅਫਵਾਹ ਕਰਾਰ ਦਿੱਤਾ ਹੈ। Amritsar ਪੁਲਿਸ ਨੇ ਟਵੀਟ ਕਰਕੇ ਇਸ ਅਫਵਾਹ ਵਾਲੀ ਖਬਰ ਦੀ ਜਾਣਕਾਰੀ ਦਿੱਤੀ ਹੈ । Punjab Police ਵੱਲੋਂ ਜਾਰੀ ਜਾਣਕਾਰੀ ਮੁਤਾਬਕ ਇਸ ਮਾਮਲੇ ਦੀ … Continue reading Breaking Update : Kapil Sharma ਦੇ ਘਰ ਬਾਹਰ ਹੋਈ Firing ਦੀ ਖ਼ਬਰ ਬਾਰੇ ਪੁਲਿਸ ਨੇ ਕਰਤਾ ਵੱਡਾ ਖੁਲਾਸਾ