skip to content

ਚਾਹ ਸੁੱਟਾ ਬਾਰ ’ਤੇ ਫਾਇਰਿੰਗ, ਕਪਿਲ ਸ਼ਰਮਾ ਦੇ ਕੈਫੇ ਨੂੰ ਕੀਤਾ ਪੂਰੀ ਤਰ੍ਹਾਂ ਬੰਦ

ਸਰੀ: ਕੈਨੇਡਾ ਦੇ ਸਰੀ ਸ਼ਹਿਰ ਵਿੱਚ ਕਾਮੇਡੀਅਨ ਕਪਿਲ ਸ਼ਰਮਾ ਦੇ ਮਸ਼ਹੂਰ ਰੈਸਟੋਰੈਂਟ ‘ਕੈਪਸ ਕੈਫੇ’ ਦੇ ਨਾਲ ਲੱਗਦੇ ‘ਚਾਹ ਸੁੱਟਾ ਬਾਰ’ ਕੈਫੇ ਦੇ ਬਾਹਰ ਰਾਤ ਦੇ ਸਮੇਂ ਹੋਈ ਗੋਲੀਬਾਰੀ ਨੇ ਸਥਾਨਕ ਲੋਕਾਂ ਨੂੰ ਹਿਲਾ ਦਿੱਤਾ ਹੈ। ਇਸ ਫਾਇਰਿੰਗ ਦੀ ਘਟਨਾ ਨੇ ਵਿਦੇਸ਼ਾਂ ਵਿੱਚ ਭਾਰਤੀ ਸਿਤਾਰਿਆਂ ਅਤੇ ਉਹਨਾਂ ਦੇ ਕਾਰੋਬਾਰਾਂ ਦੀ ਸੁਰੱਖਿਆ ਬਾਰੇ ਨਵੇਂ ਸਵਾਲ ਖੜ੍ਹੇ ਕਰ … Continue reading ਚਾਹ ਸੁੱਟਾ ਬਾਰ ’ਤੇ ਫਾਇਰਿੰਗ, ਕਪਿਲ ਸ਼ਰਮਾ ਦੇ ਕੈਫੇ ਨੂੰ ਕੀਤਾ ਪੂਰੀ ਤਰ੍ਹਾਂ ਬੰਦ