skip to content

ICC ਦਾ ਵੱਡਾ ਐਕਸ਼ਨ: ਇੰਗਲੈਂਡ ‘ਤੇ 50% ਜੁਰਮਾਨਾ, 12 WTC ਅੰਕ ਕੱਟੇ ਗਏ

ਅੰਤਰਰਾਸ਼ਟਰੀ ਡੈਕਸ: ICC ਨੇ ਨਿਊਜ਼ੀਲੈਂਡ ਵਿਰੁੱਧ ਦੂਜੇ ਟੈਸਟ ਮੈਚ ਵਿੱਚ ਹੌਲੀ ਓਵਰ-ਰੇਟ ਕਾਰਨ ਇੰਗਲੈਂਡ ਦੀ ਟੀਮ ‘ਤੇ ਸਜ਼ਾ ਲਗਾਈ ਹੈ। ਟੀਮ ਦੀ ਮੈਚ ਫੀਸ ਦਾ 50% ਜੁਰਮਾਨਾ ਕੀਤਾ ਗਿਆ ਹੈ ਅਤੇ ਨਾਲ ਹੀ ਵਿਸ਼ਵ ਟੈਸਟ ਚੈਂਪੀਅਨਸ਼ਿਪ World Test Championship (WTC) ਦੇ 12 ਅੰਕ ਵੀ ਕੱਟ ਦਿੱਤੇ ਗਏ ਹਨ।   ਇਹ ਵੀ ਪੜੋਂ:  ਮਹਿਲਾ ਟੀ-20 ਵਿਸ਼ਵ … Continue reading ICC ਦਾ ਵੱਡਾ ਐਕਸ਼ਨ: ਇੰਗਲੈਂਡ ‘ਤੇ 50% ਜੁਰਮਾਨਾ, 12 WTC ਅੰਕ ਕੱਟੇ ਗਏ