Site icon Dainik Savera Punjab

Budget 2026-27 : ਕੈਂਸਰ ਦੀਆਂ 17 ਦਵਾਈਆਂ ਸਮੇਤ ਜੁੱਤੇ, ਮੋਬਾਈਲ ਬੈਟਰੀਆਂ ਤੇ ਓਵਨ ਸਸਤੇ, ਨਸ਼ੀਲੇ ਪਦਾਰਥ ਮਹਿੰਗੇ

ਨਵੀਂ ਦਿੱਲੀ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਸਵੇਰੇ 11 ਵਜੇ ਲੋਕ ਸਭਾ ਵਿੱਚ ਆਪਣਾ ਲਗਾਤਾਰ ਨੌਵਾਂ ਬਜਟ ਪੇਸ਼ ਕਰਨਗੇ। ਇਸ ਬਜਟ ਵਿੱਚ ਸਰਕਾਰ ਦਾ ਮੁੱਖ ਧਿਆਨ ਆਰਥਿਕ ਵਿਕਾਸ ਨੂੰ ਤੇਜ਼ ਕਰਨ ਲਈ ਨਿਰਮਾਣ ਅਤੇ ਘਰੇਲੂ ਮੰਗ ਨੂੰ ਵਧਾਉਣ ‘ਤੇ ਹੋਣ ਦੀ ਉਮੀਦ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਇਹ ਰਣਨੀਤੀ ਆਯਾਤ ਨਿਰਭਰਤਾ ਨੂੰ ਘਟਾਉਣ ਅਤੇ ਨਵੇਂ ਨਿਰਯਾਤ ਮੌਕਿਆਂ ਦੀ ਖੋਜ ਕਰਨ ਵਿੱਚ ਸਭ ਤੋਂ ਪ੍ਰਭਾਵਸ਼ਾਲੀ ਸਾਬਤ ਹੋਵੇਗੀ। ਕੇਂਦਰੀ ਬਜਟ 2026 (Union Budget 2026), ਜੋ ਕਿ 1 ਫਰਵਰੀ 2026 ਨੂੰ ਪੇਸ਼ ਕੀਤਾ ਗਿਆ ਹੈ, ਵਿੱਚ ਕਈ ਚੀਜ਼ਾਂ ਸਸਤੀਆਂ ਅਤੇ ਮਹਿੰਗੀਆਂ ਹੋਈਆਂ ਹਨ।

Budget 2026 LIVE Updates : ਬਜ਼ਟ 2026-27 ਨੂੰ ਕੇਂਦਰੀ ਕੈਬਨਿਟ ਦੀ ਮਿਲੀ ਪ੍ਰਵਾਨਗੀ, ਆਮ ਲੋਕਾਂ ਨੂੰ ਵੱਡੀਆਂ ਉਮੀਦਾਂ

ਇਸ ਬਜਟ ਦਾ ਮੁੱਖ ਉਦੇਸ਼ ਮੱਧ ਵਰਗ ਨੂੰ ਰਾਹਤ ਦੇਣਾ ਅਤੇ ਦੇਸ਼ ਵਿੱਚ ਬਣੀ ਚੀਜ਼ਾਂ (Make in India) ਨੂੰ ਉਤਸ਼ਾਹਿਤ ਕਰਨਾ ਹੈ।  ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਪਣੇ 2026-27 ਦੇ ਬਜਟ ਭਾਸ਼ਣ ਦੌਰਾਨ ਕਈ ਚੀਜ਼ਾਂ ਦਾ ਐਲਾਨ ਕੀਤਾ ਜੋ ਸਸਤੀਆਂ ਜਾਂ ਮਹਿੰਗੀਆਂ ਹੋ ਜਾਣਗੀਆਂ। ਵਿੱਤ ਮੰਤਰੀ ਨੇ ਕਿਹਾ ਕਿ ਸੂਰਜੀ ਊਰਜਾ ਨਾਲ ਸਬੰਧਤ ਚੀਜ਼ਾਂ ਸਸਤੀਆਂ ਹੋ ਜਾਣਗੀਆਂ। ਜੁੱਤੇ, ਮੋਬਾਈਲ ਬੈਟਰੀਆਂ ਅਤੇ ਓਵਨ ਵੀ ਸਸਤੀਆਂ ਹੋ ਜਾਣਗੀਆਂ।

ਵਿੱਤ ਮੰਤਰੀ ਨੇ ਕਿਹਾ ਕਿ ਸ਼ਰਾਬ, ਸਕ੍ਰੈਪ ਅਤੇ ਖਣਿਜ ਹੋਰ ਮਹਿੰਗੇ ਹੋ ਜਾਣਗੇ।

ਬਜਟ 2026 : ਕੀ ਸਸਤਾ ਹੋਇਆ (Cheap Items): 

ਬਜਟ 2026: ਕੀ ਮਹਿੰਗਾ ਹੋਇਆ (Expensive Items): 

PM Modi Jalandhar Visit : ਗੁਰੂ ਰਵਿਦਾਸ ਜਯੰਤੀ ‘ਤੇ ਅੱਜ ਪੰਜਾਬ ਆ ਰਹੇ PM ਨਰਿੰਦਰ ਮੋਦੀ : ਦੇਣਗੇ ਦੋ ਵੱਡੇ ਤੋਹਫ਼ੇ

ਬਜਟ ਦੀਆਂ ਵਿਸ਼ੇਸ਼ਤਾਵਾਂ

ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ (01-02-2026)

Exit mobile version