Site icon Dainik Savera Punjab

ਵਿੱਤ ਮੰਤਰੀ ਚੀਮਾ ਅੱਜ ਦਿੱਲੀ ‘ਚ ਕੇਂਦਰ ਨਾਲ ਵਿੱਤੀ ਮੰਗਾਂ ‘ਤੇ ਕਰਣਗੇ ਗੱਲਬਾਤ

finance-minister-cheema-discusses-fiscal-demands-with-centre-delhi

finance-minister-cheema-discusses-fiscal-demands-with-centre-delhi

ਪੰਜਾਬ ਡੈਕਸ: 10 ਜਨਵਰੀ ਨੂੰ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਿੱਲੀ ਦੇ ਦੌਰੇ ‘ਤੇ ਹਨ ਜਿੱਥੇ ਉਹ ਕੇਂਦਰ ਸਰਕਾਰ ਨਾਲ ਮੁਲਾਕਾਤ ਕਰਨਗੇ। ਉਨ੍ਹਾਂ ਦੀ ਯੋਜਨਾ ਹੈ ਕਿ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨਾਲ ਮੁਲਾਕਾਤ ਕਰਕੇ ਆਉਣ ਵਾਲੇ ਕੇਂਦਰੀ ਬਜਟ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਦੀਆਂ ਵਿੱਤੀ ਲੋੜਾਂ ਅਤੇ ਮੰਗਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਵੇ।

ਇਹ ਵੀ ਪੜ੍ਹੋ: ਜੈਪੁਰ ‘ਚ ਤੇਜ਼ ਰਫ਼ਤਾਰ ਆਡੀ ਨੇ ਮਚਾਇਆ ਕਹਿਰ ਇੱਕ ਮੌਤ 16 ਜ਼ਖ਼ਮੀ

ਇਹ ਮੁਲਾਕਾਤ ਪੰਜਾਬ ਦੀ ਆਰਥਿਕ ਹਾਲਤ ਨੂੰ ਮਜ਼ਬੂਤ ਕਰਨ ਅਤੇ ਕੇਂਦਰ ਵੱਲੋਂ ਵਾਧੂ ਵਿੱਤੀ ਸਹਾਇਤਾ ਦੀ ਮੰਗ ਨੂੰ ਲੈ ਕੇ ਮਹੱਤਵਪੂਰਨ ਮੰਨੀ ਜਾ ਰਹੀ ਹੈ। ਵਿੱਤ ਮੰਤਰੀ ਚੀਮਾ ਵੱਲੋਂ ਉਮੀਦ ਜਤਾਈ ਜਾ ਰਹੀ ਹੈ ਕਿ ਕੇਂਦਰ ਸਰਕਾਰ ਪੰਜਾਬ ਦੀਆਂ ਵਿੱਤੀ ਚੁਣੌਤੀਆਂ ਨੂੰ ਸਮਝਦਿਆਂ ਉਚਿਤ ਸਹਿਯੋਗ ਦੇਵੇਗੀ।

finance-minister-cheema-discusses-fiscal-demands-with-centre-delhi
Exit mobile version