skip to content

ਫੀਫਾ ਵਿਸ਼ਵ ਕੱਪ: ਕੋਲੰਬੀਆ ਤੇ ਪੁਰਤਗਾਲ ਨੇ ਖੇਡਿਆ 0-0 ਡਰਾਅ

ਅੰਤਰਰਾਸ਼ਟਰੀ ਡੈਕਸ: ਫੀਫਾ ਵਿਸ਼ਵ ਕੱਪ 2026 ਦੇ ਗਰੁੱਪ ਪੜਾਅ ਵਿੱਚ ਪੁਰਤਗਾਲ ਅਤੇ ਕੋਲੰਬੀਆ ਵਿਚਕਾਰ ਇੱਕ ਰੋਮਾਂਚਕ ਮੈਚ ਗੋਲ ਰਹਿਤ ਡਰਾਅ ਵਿੱਚ ਖਤਮ ਹੋਇਆ। ਮਿਆਮੀ ਸਟੇਡੀਅਮ ਵਿੱਚ ਹੋਏ ਇਸ ਨਤੀਜੇ ਦੇ ਨਾਲ, ਕੋਲੰਬੀਆ ਨੇ ਗਰੁੱਪ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਕ੍ਰਿਸਟੀਆਨੋ ਰੋਨਾਲਡੋ ਦੀ ਅਗਵਾਈ ਵਾਲੀ ਪੁਰਤਗਾਲ ਦੂਜੇ ਸਥਾਨ ‘ਤੇ ਰਹੀ ਅਤੇ 32 ਦੇ ਦੌਰ ਵਿੱਚ ਪਹੁੰਚ … Continue reading ਫੀਫਾ ਵਿਸ਼ਵ ਕੱਪ: ਕੋਲੰਬੀਆ ਤੇ ਪੁਰਤਗਾਲ ਨੇ ਖੇਡਿਆ 0-0 ਡਰਾਅ