skip to content

FIFA World Cup : ਫੀਫਾ ਵੱਲੋਂ ਵੱਡਾ ਫੈਸਲਾ, 2026 ਵਰਲਡ ਕੱਪ ਦੌਰਾਨ ਸਿੱਖ ਦਰਸ਼ਕਾਂ ਨੂੰ ਕਿਰਪਾਨ ਲਿਜਾਣ ਦੀ ਆਗਿਆ

FIFA World Cup 2026 Canada : ਵਿਸ਼ਵ ਪੱਧਰ ‘ਤੇ ਸਿੱਖ ਭਾਈਚਾਰੇ ਲਈ ਇੱਕ ਮਹੱਤਵਪੂਰਨ ਅਤੇ ਸਾਕਾਰਾਤਮਕ ਫੈਸਲੇ ਦੇ ਤਹਿਤ, ਫੀਫਾ ਨੇ ਪੁਸ਼ਟੀ ਕੀਤੀ ਹੈ ਕਿ 2026 ਫੁੱਟਬਾਲ ਵਰਲਡ ਕੱਪ ਦੌਰਾਨ ਕੈਨੇਡਾ ਦੇ ਮੇਜ਼ਬਾਨ ਸ਼ਹਿਰਾਂ ਟੋਰਾਂਟੋ ਅਤੇ ਵੈਨਕੂਵਰ ਵਿੱਚ ਸਿੱਖ ਦਰਸ਼ਕਾਂ ਨੂੰ ਆਪਣੇ ਧਾਰਮਿਕ ਨਿਸ਼ਾਨ ਕਿਰਪਾਨ ਨਾਲ ਸਟੇਡੀਅਮ ਵਿੱਚ ਦਾਖ਼ਲਾ ਦਿੱਤਾ ਜਾਵੇਗਾ। ਇਹ ਫੈਸਲਾ ਵਰਲਡ ਸਿੱਖ … Continue reading FIFA World Cup : ਫੀਫਾ ਵੱਲੋਂ ਵੱਡਾ ਫੈਸਲਾ, 2026 ਵਰਲਡ ਕੱਪ ਦੌਰਾਨ ਸਿੱਖ ਦਰਸ਼ਕਾਂ ਨੂੰ ਕਿਰਪਾਨ ਲਿਜਾਣ ਦੀ ਆਗਿਆ