skip to content

ਕੇਪ ਵਰਡੇ ਦੇ ਕਪਤਾਨ ਰਿਆਨ ਮੈਂਡੇਸ ‘ਤੇ ਜਬਰ ਜਨਾਹ ਦਾ ਦੋਸ਼, ਫੀਫਾ ਵਿਸ਼ਵ ਕੱਪ ਤੋਂ ਪਹਿਲਾਂ ਮਚਿਆ ਹੜਕੰਪ

ਫੀਫਾ ਵਿਸ਼ਵ ਕੱਪ 2026 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਕੇਪ ਵਰਡੇ ਟੀਮ ਨੂੰ ਵੱਡਾ ਝਟਕਾ ਲੱਗਾ ਹੈ। ਟੀਮ ਦੇ ਕਪਤਾਨ ਰਿਆਨ ਮੈਂਡੇਸ ‘ਤੇ ਜਬਰ ਜਨਾਹ ਦਾ ਗੰਭੀਰ ਦੋਸ਼ ਲੱਗਣ ਨਾਲ ਟੀਮ ਵਿਵਾਦਾਂ ਵਿੱਚ ਘਿਰ ਗਈ ਹੈ। ਮੀਡੀਆ ਰਿਪੋਰਟਾਂ ਅਨੁਸਾਰ, ਨਿਊਜ਼ੀਲੈਂਡ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ, ਹਾਲਾਂਕਿ ਇਸ ਵੇਲੇ ਉਨ੍ਹਾਂ ਖ਼ਿਲਾਫ਼ ਕੋਈ ਅਪਰਾਧਿਕ … Continue reading ਕੇਪ ਵਰਡੇ ਦੇ ਕਪਤਾਨ ਰਿਆਨ ਮੈਂਡੇਸ ‘ਤੇ ਜਬਰ ਜਨਾਹ ਦਾ ਦੋਸ਼, ਫੀਫਾ ਵਿਸ਼ਵ ਕੱਪ ਤੋਂ ਪਹਿਲਾਂ ਮਚਿਆ ਹੜਕੰਪ