skip to content

ਲਾਲ ਕਾਰਡ ‘ਤੇ ਬਰਕਰਾਰ ਬਾਲੋਗਨ ਦਾ ਯੂ-ਟਰਨ, ਫੀਫਾ ਨੇ ਹਟਾਈ ਪਾਬੰਦੀ ਤੇ ਟਰੰਪ ਨੇ ਦਿੱਤਾ ਬਿਆਨ

ਅੰਤਰਰਾਸ਼ਟਰੀ ਡੈਕਸ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੀਫਾ ਵੱਲੋਂ ਅਮਰੀਕੀ ਸਟ੍ਰਾਈਕਰ ਫੋਲਾਰਿਨ ਬਾਲੋਗਨ ਦੀ ਇੱਕ ਮੈਚ ਦੀ ਪਾਬੰਦੀ ਹਟਾਉਣ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਉਨ੍ਹਾਂ ਨੇ ਟਰੂਥ ਸੋਸ਼ਲ ‘ਤੇ ਲਿਖਿਆ ਕਿ ਫੀਫਾ ਨੇ “ਸਹੀ ਫੈਸਲਾ” ਲੈਂਦਿਆਂ ਇੱਕ ਵੱਡੀ ਬੇਇਨਸਾਫ਼ੀ ਨੂੰ ਠੀਕ ਕੀਤਾ ਹੈ। ਬਾਲੋਗਨ ਨੂੰ ਲਾਲ ਕਾਰਡ ਕਿਉਂ ਮਿਲਿਆ? ਬਾਲੋਗਨ ਨੂੰ ਵਿਸ਼ਵ ਕੱਪ ਦੇ … Continue reading ਲਾਲ ਕਾਰਡ ‘ਤੇ ਬਰਕਰਾਰ ਬਾਲੋਗਨ ਦਾ ਯੂ-ਟਰਨ, ਫੀਫਾ ਨੇ ਹਟਾਈ ਪਾਬੰਦੀ ਤੇ ਟਰੰਪ ਨੇ ਦਿੱਤਾ ਬਿਆਨ