skip to content

FIFA World Cup 2026: ਗਰੁੱਪ ਪੜਾਅ ਤੋਂ ਬਾਹਰ ਹੋਈਆਂ ਟੀਮਾਂ ਕੌਣ, ਵੱਡੀਆਂ ਟੀਮਾਂ ਦੀ ਨਾਕਆਊਟ ਸੂਚੀ ਜਾਣੋ

ਅੰਤਰਰਾਸ਼ਟਰੀ ਡੈਕਸ: FIFA World Cup 2026 ਵਿੱਚ ਗਰੁੱਪ ਪੜਾਅ ਦੇ ਮੁਕਾਬਲੇ ਜਾਰੀ ਹਨ ਅਤੇ ਹੁਣ ਤੱਕ ਕੁਝ ਟੀਮਾਂ ਟੂਰਨਾਮੈਂਟ ਤੋਂ ਬਾਹਰ ਹੋ ਚੁੱਕੀਆਂ ਹਨ। ਨਵੇਂ 48 ਟੀਮਾਂ ਵਾਲੇ ਫਾਰਮੈਟ ਵਿੱਚ ਜਿੱਥੇ ਕਈ ਵੱਡੀਆਂ ਟੀਮਾਂ ਨੇ ਰਾਊਂਡ ਆਫ 32 ਵਿੱਚ ਜਗ੍ਹਾ ਬਣਾਈ ਹੈ, ਉੱਥੇ ਕੁਝ ਟੀਮਾਂ ਲਗਾਤਾਰ ਹਾਰਾਂ ਕਾਰਨ ਨਾਕਆਊਟ ਦੌੜ ਤੋਂ ਬਾਹਰ ਹੋ ਗਈਆਂ ਹਨ। … Continue reading FIFA World Cup 2026: ਗਰੁੱਪ ਪੜਾਅ ਤੋਂ ਬਾਹਰ ਹੋਈਆਂ ਟੀਮਾਂ ਕੌਣ, ਵੱਡੀਆਂ ਟੀਮਾਂ ਦੀ ਨਾਕਆਊਟ ਸੂਚੀ ਜਾਣੋ